Find the Best GurpreetKhunan Shayari, Status, Quotes from top creators only on Nojoto App. Also find trending photos & videos about supneya de dastakhat book by gurpreet kaur, supneya de dastakhat by gurpreet geet, gurpreet singh wife, gurpreet singh actor, gurpreet singh landran 260,
Gurpreet Khunan
सुना है अंधकार मे जे समाज रहता है क्यो बीते हुए कल को अच्छा समाज कहता हैं? समुन्द्र की लहरे भला किसने मापी हैं एक बूंद को जान लेने को तुम ज्ञान कहता हैं? ©Gurpreet Khunan #GurpreetKhunan #gyan #stady
#GurpreetKhunan #gyan #stady #शायरी
read moreGurpreet Khunan
ਸਕੂਨ ਮਿਲਦਾ ਏ ਅੱਜ ਵੀ ਮਿਲਕੇ , ਪਰ ਮੇਰਾ ਮੇਰੇ ਨਾਲ਼ ਕੋਈ ਪੱਕਾ ਰਿਸ਼ਤਾ ਨੀ! ਹੱਥ ਕਿਸੇ ਦੇ ਵੀ ਫੜ ਸਕਦਾ ਮੇਰੇ ਬਿਨਾ ਮੈਂ, ਹਕੀਕਤ ਤੇ ਸੱਚ ਨਾਲ ਕੋਈ ਧੱਕਾ ਨੀ! ✍️ਗੁਰਪ੍ਰੀਤ ਖੂੰਨਣ ©Gurpreet Khunan #GurpreetKhunan #PARENTS
#GurpreetKhunan #PARENTS #ਕਵਿਤਾ
read moreGurpreet Khunan
सुना हैं वो कभी दिल के Page सारे के सारे खोलता था आप कभी गौर से देखा तुम्हारे साथ कितना बोलता था ✍️गुरप्रीत खुनन ©Gurpreet Khunan #GurpreetKhunan #Love #lonely
#GurpreetKhunan Love #lonely #शायरी
read moreGurpreet Khunan
ਕਈ ਨਫ਼ਰਤਾਂ ਤੋ ਮਿਲਿਆ ਸਕੂਨ ਤੇ ਕਈ ਚਾਹਤਾਂ ਨੇ ਰਵਾਇਆ ਏ ਕੁੱਝ ਸੁਪਨਿਆਂ ਨੇਂ ਕੀਤਾ ਦੂਰ ਭੁਲੇਖੇ ਨੇਂ ਸਫ਼ਰ ਹੀ ਬਣਾਇਆ ਏ ਕੁਝ ਜ਼ਖ਼ਮਾਂ ਦਾ ਇਹੋ ਇਲਾਜ ਹੁੰਦਾ ਉਹਨਾਂ ਨੂੰ ਛਿੱਲਨਣ ਦੇ ਕੰਮ ਆਇਆ ਏ ✍️ਗੁਰਪ੍ਰੀਤ ਖੂੰਨਣ ©Gurpreet Khunan #GurpreetKhunan #Dullness #poem
#GurpreetKhunan #Dullness #poem #ਇਰੋਟਿਕਾ
read moreGurpreet Khunan
Ego ਦਾ ਤਾਂ ਪਤਾ ਨਹੀਂ Diffrent ਜਿਹਾ ਸੁਭਾਅ ਆ ਨਵੇਂ ਵਿਚਾਰ ਦਾ ਬਦਲ ਇੰਨਾ ਬਸ ਏਸੇ ਗੱਲ ਦਾ ਚਾਅ ਆ ✍️ਗੁਰਪ੍ਰੀਤ ਖੂੰਨਣ ©Gurpreet Khunan #GurpreetKhunan #brokenwindow
#GurpreetKhunan #brokenwindow #ਕਵਿਤਾ
read moreGurpreet Khunan
ਦਿਲ ਨੂੰ ਢਾਹੁੰਦੀ ਆ ਸੋਚਾ ਕੋਲੋ ਬਚਿਆ ਜਾਵੇ, ਇਕ ਬਹੁਤੇ ਸੋਹਣੇ ਲੋਕਾਂ ਕੋਲੋ ਬਚਿਆ ਜਾਵੇ,,,,✍️!! ✍️ਗੁਰਪ੍ਰੀਤ ਖੂੰਨਣ ©Gurpreet Khunan #GurpreetKhunan #Books
Gurpreet Khunan
ਕੁਝ ਸਮੇਂ ਲਈ ਹੀ ਸਹੀ ਸਾਡਾ ਵੀ ਕੋਈ ਚਾਅ ਖਿਲਿਆ ਤੇ ਸੀ ਨਾ ਗ਼ਮ ਹੈ ਕੀ ਕੁੱਝ ਮਿਲਿਆ ਨਹੀ ਪਰ ਖੁਸ਼ ਹਾਂ ਕੇ ਮਿਲਿਆ ਤੇ ਸੀ ਨਾ ਕਰਨਾ ਨਹੀ ਜ਼ਿਕਰ ਕਿਸੇ ਨਾਲ ਸਾਨੂੰ ਵੀ ਕੋਈ ਦਰਦ ਮਿਲਿਆ ਤੇ ਸੀ ਨਾ ✍️ਗੁਰਪ੍ਰੀਤ ਖੂੰਨਣ ©Gurpreet Khunan #GurpreetKhunan #candle
#GurpreetKhunan #candle #ਸ਼ਾਇਰੀ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited