Find the Best pb31ਵਾਲੇ Shayari, Status, Quotes from top creators only on Nojoto App. Also find trending photos & videos about pb31,
Kulbir MaAn
ਸਭ ਕੁਝ ਖੋ ਕੇ ਕੁਝ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਮਿਲਿਆ ਬਸ ਮਿਲਿਆ ਇੱਕ ਧੋਖਾ ਜੋ ਹੱਸਦੇ ਹੋਏ ਨੂੰ ਰਵਾਂ ਗਿਆ ਚੱਲ ਕੋਈ ਨਾ ਮਾਨਾਂ ਦੁਨਿਆ ਦਾਰੀ ਬਾਰੇ ਬਹੁਤ ਕੁਝ ਲਿਖਣਾ ਸਿੱਖਾਂ ਗਿਆ #pb31 #kulbirmaan #punjabiquote #punjabipoetrylove #pb31ਵਾਲੇ
#pb31 #kulbirmaan #PunjabiQuote #punjabipoetrylove #pb31ਵਾਲੇ #pb31ਵਾਲੇ
read moreKulbir MaAn
ਰੁੱਤਾਂ ਬਦਲਣ ਦਾ ਸਮਾਂ ਪਤਾ ਹੁੰਦਾ ਪਰ ਇਨਸਾਨ ਕਦੋ ਬਦਲ ਜੇ ਪਤਾ ਨਹੀਂ ਲੱਗਦਾ #pb31 #koralamaan #pb31ਵਾਲੇ #ybbaba
#pb31 #koralamaan #pb31ਵਾਲੇ #ybbaba #pb31ਵਾਲੇ
read moreKulbir MaAn
ਲੋਕ ਅਪਣੇ ਆਪ ਨੂੰ ਚੰਗਾ ਦੱਸਣ ਲਈ ਅਪਣੀ ਗ਼ਲਤੀ ਤੀਜੇ ਬੰਦੇ ਤੇ ਸੁੱਟ ਦਿੰਦੇ ਨੇ #punjabiquote #punjabivsenglish #pb31 #pb03 #pb31ਵਾਲੇ
#PunjabiQuote #punjabivsenglish #pb31 #pb03 #pb31ਵਾਲੇ #pb31ਵਾਲੇ
read moreKulbir MaAn
Maan #punjabiquote #yaari #dosti #friendship #sidhumoosewala #pb31 #pb31ਵਾਲੇ
#PunjabiQuote #Yaari #Dosti #Friendship #sidhumoosewala #pb31 #pb31ਵਾਲੇ #pb31ਵਾਲੇ
read moreKulbir MaAn
ਅਸੀ ਇੱਕਠੇ ਸੀ ਰਹਿੰਦੇ ਇੱਕ ਦੂਜੇ ਦੀਆਂ ਰੋਟੀਆਂ ਸੀ ਖਾਦੇ ਗੱਲ ਥੋੜ੍ਹੀ ਜਿਹੀ ਏ ਪੁਰਾਣੀ ਓ ਸਕੂਲ ਵਾਲੀ ਕਹਾਣੀ ਚੇਤੇ ਆ ਮੈਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ ਆਪਣੀ ਮੋਜ ਮਸਤੀ ਚ ਰਹਿਣਾ ਕਿਸੇ ਨੂੰ ਕੁਝ ਨਹੀਂ ਕਹਿਣਾ ਇਸ਼ਕ ਦੀ ਚੜੀ ਸੀ ਜੋ ਤੇਰੇ ਤੇ ਉਹ ਗੁਮਾਰੀ ਚੇਤੇ ਆ ਮੈਂਨੂੰ ਤੇਰੇ ਕੰਨ ਦੀ ਵਾਲੀ ਚੇਤੇ ਆ ਮੈਂਨੂੰ ਤੇਰੀ ਯਾਰੀ ਯਾਰਾਂ ਅੱਜ ਵੀ ਚੇਤੇ ਆ #punjabiquote #punjabiquote #pbquotes #pb31 #pb31ਵਾਲੇ
#PunjabiQuote #PunjabiQuote #pbquotes #pb31 #pb31ਵਾਲੇ #pb31ਵਾਲੇ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited