Find the Best ਚਲਦੇ Shayari, Status, Quotes from top creators only on Nojoto App. Also find trending photos & videos about
Juhi Grover
ਚਲਦੇ ਚਲਦੇ ੲਿੰਨੀ ਦੂਰ ਅਾ ਗੲੇ ਅਾਂ, ਕਿ ਹੁਣ ਤਾਂ ਪਿੰਡ ਵੀ ਸ਼ਹਿਰ ਹੋ ਚੱਲੇ ਨੇ। .. .. .. ਪਿੰਡਾਂ ਨੂੰ ਭੁਲਾੳੁਣ ਦਾ ਨਤੀਜਾ ਭੁਗਤ ਰਹੇ ਹਾਂ। Hindi version चलते चलते इतनी दूर आ गए हैं, कि अब तो गाँव भी शहर हो चले हैं। .. .. .. गाँवों को भूलने का नतीजा भुगत रहें हैं।
Hindi version चलते चलते इतनी दूर आ गए हैं, कि अब तो गाँव भी शहर हो चले हैं। .. .. .. गाँवों को भूलने का नतीजा भुगत रहें हैं। #YQPaaji #ਚਲਦੇ #ਸ਼ਹਿਰ #ਦੂਰ #yqpunjabi #ਪਿੰਡ #ਨਤੀਜਾ #bestyqpunjabiquotes
read moreunknown writer
ਏਹੀ ਹਵਾ ਸੀ ਤੇ ਏਹੀ ਮੌਸਮ ਸੀ, ਏਹੀ ਰੁੱਤ ਸੀ ਤੇ ਏਹੀ ਮਹੀਨਾ ਸੀ, ਜਦੋਂ ਤੇਰੀ ਮੇਰੀ ਅੱਖ ਲੜੀ ਸੀ। ਅੱਗੇ ਚਲਦੇ - ਚਲਦੇ ਹੋਗੀ ਬਰਸਾਤ, ਜਦੋਂ ਮੈ ਕਿਤਾ ਮੋਹੱਬਤ ਦਾ ਇਜ਼ਹਾਰ, ਹੱਸ ਕੇ ਟਾਲ ਤਾ ਸੀ ਤੂੰ ਪਰ, ਤੇਰੀ ਨਜ਼ਰ ਚ ਵੀ ਸੀ ਮੇਰੇ ਲਈ ਪਿਆਰ। ਫਿਰ ਅੱਗੇ ਚਲਦੇ - ਚਲਦੇ ਆਗਿਆ ਤੂਫਾਨ, ਜਦੋਂ ਮੈ ਸੁਣਿਆ ਮੇਰੇ ਦਿਲ ਦਾ ਪੈਗਾਮ, ਮੇ ਤੇ ਤੂੰ ਭਿਜਗੇ ਸੀ ਬਰਸਾਤ ਚ, ਪਰ ਕੁਝ ਪਤਾ ਨਾ ਰਿਹਾ ਮੋਹੱਬਤ ਦੇ ਬੁਖਾਰ ਚ। ਫਿਰ ਅਗਲੇ ਦਿਨ ਮੌਸਮ ਬੇਹਾਲ ਸੀ , ਤੇ ਤੂੰ ਕੀਤਾ ਮੈਨੂੰ ਇਨਕਾਰ ਸੀ। ਇਹ ਸੁਣਦਿਆਂ ਬੰਗਿਆ ਅੱਖੀਆਂ ਦਾ ਤਲਾਬ ਸੀ, ਜਦੋਂ ਸ਼ੁਰੂ ਹੋਈ ਗੱਲਬਾਤ ਸੀ। #pyaar #mohabbat
Sujal sharma
ਦੁਨੀਆ ਤੋ ਭਾਵੇ ਅਸੀ ਦੋ ਕਦਮ ਪਿੱਛੇ ਚਲਦੇ ਆ.... ਪਰ ਜਿਵੇ ਵੀ ਚਲਦੇ ਅਸੀ ਆਪਣੀ ਮਸਤੀ ਵਿੱਚ ਤੇ ਟੌਹਰ ਨਾਲ ਚਲਦੇ ਆ ....Guri
@nil J@in R@J
ਫਕੀਰ ਬੁਲੇ ਸ਼ਾਹ ਨੂੰ ਜਦੋਂ ਕਿਸੇ ਨੇ ਪੁੱਛਿਆ।।, ਐਨੀ ਗਰੀਬੀ ਚ ਭੀ ਖੁਦਾ ਦਾ ਸ਼ੁਕਰ ਕਿਵੇਂ ਕਰਦੇ ਹੋ।। ਬੁਲੇ ਸ਼ਾਹ ਨੇ ਕਿਹਾ... ਚੜਦੇ ਸੂਰਜ ਢਲਦੇ ਵੇਖੇ.. ਬੁਝਦੇ ਦੀਵੇ ਬਲਦੇ ਵੇਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ.. ਖੋਟੇ ਸਿੱਕੇ ਚਲਦੇ ਵੇਖੇ। ਜਿੰਨਾ ਦਾ ਨਾ ਜਗ ਤੇ ਕੋਈ.. ਉਹ ਵੀ ਪੁੱਤਰ ਪਲਦੇ ਵੇਖੇ।। ਉਸਦੀ ਰਹਿਮਤ ਦੇ ਨਾਲ, ਬੰਦੇ ਪਾਣੀ ਉੱਤੇ ਚਲਦੇ ਵੇਖੇ..। ਲੋਕੀੰ ਕਹਿੰਦੇ ਦਾਲ ਨੀ ਗਲਦੀ.. ਮੈਂ ਤਾਂ ਪੱਥਰ ਗਲਦੇ ਵੇਖੇ।।। ਜਿੰਨਾ ਨੇ ਕਦਰ ਨਾ ਕੀਤੀ ਰੱਬ ਦੀ, ਹੱਥ ਖਾਲੀ ਉਹ ਮਲਦੇ ਵੇਖੇ।। ਕਈ ਪੈੰਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਦੇ ਛਾਵਾਂ, ਮੈਂਨੂੰ ਦਾਤਾ ਸਭ ਕੁਝ ਦਿੱਤਾ, ਕਿਉਂ ਨਾ ਸ਼ੁਕਰ ਮਨਾਵਾਂ।।।।।। #nojoto# #aniljain# #NojotoQuote
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited