Find the Best ਦੂਰ Shayari, Status, Quotes from top creators only on Nojoto App. Also find trending photos & videos about ਦੂਰ meaning in english, ਦੂਰਬੀਨ in english, ਦੂਰ ਹੈ, ਦੂਰ ਦà©à¨°à¨¿à¨¸à¨¼à¨Ÿà©€ ਦੋਸ਼, ਦੂਰ,
Juhi Grover
ਚਲਦੇ ਚਲਦੇ ੲਿੰਨੀ ਦੂਰ ਅਾ ਗੲੇ ਅਾਂ, ਕਿ ਹੁਣ ਤਾਂ ਪਿੰਡ ਵੀ ਸ਼ਹਿਰ ਹੋ ਚੱਲੇ ਨੇ। .. .. .. ਪਿੰਡਾਂ ਨੂੰ ਭੁਲਾੳੁਣ ਦਾ ਨਤੀਜਾ ਭੁਗਤ ਰਹੇ ਹਾਂ। Hindi version चलते चलते इतनी दूर आ गए हैं, कि अब तो गाँव भी शहर हो चले हैं। .. .. .. गाँवों को भूलने का नतीजा भुगत रहें हैं।
Hindi version चलते चलते इतनी दूर आ गए हैं, कि अब तो गाँव भी शहर हो चले हैं। .. .. .. गाँवों को भूलने का नतीजा भुगत रहें हैं। #YQPaaji #ਚਲਦੇ #ਸ਼ਹਿਰ #ਦੂਰ #yqpunjabi #ਪਿੰਡ #ਨਤੀਜਾ #bestyqpunjabiquotes
read moreMehra Saab
ਕਿਸੇ ਤੋਂ ਦੂਰ ਰਹਿਣਾ ਬਹੁਤ ਜ਼ਿਆਦਾ ਔਖਾ ਸੱਜਣਾ ਹਰ ਕਿਸੇ ਨਾਲ ਪਿਆਰ ਹੋਜੇ ਏਨਾ ਨਹੀਂਓ ਸੌਖਾ ਸੱਜਣਾ ਕਿਸੇ ਦੀ ਯਾਦ ਸਹਾਰੇ ਜਿਊਣਾ ਹਰ ਇੱਕ ਦੇ ਨਹੀਂ ਵਸ ਦਾ ਅੰਦਰੋਂ ਇਨਸਾਨ ਟੁੱਟਾ ਹੁੰਦਾ ਪਰ ਬਾਹਰੋਂ ਚੇਹਰਾ ਹੱਸ ਦਾ #ਦੂਰ#ਜੁਦਾਈ#love
jittu sekhon
#ਐਥੇ #ਕਈ #ਭੂਲੇਖੇ #ਦੂਰ #ਕਰਨ #ਨੂੰ #ਫਿਰਦੇ #ਆ... 🙊 #ਜਾ #ਤੂੰ #ਵੀ #ਲਾ #ਲਈ #ਜਿਹੜਾ #ਚਾਅ #ਲਾਉਣਾ.....🤘
Hardeep kashyap
ਵਿੱਚ ਹਵਾਵਾਂ ਉੱਠਣਾ ਸਿੱਖੀ,ਕਿਸੇ ਨੂੰ ਧੌਖਾ ਦੇਵੀ ਨਾ, ਆਪਨਿਆਂ ਕੋਲੋ ਕਾਹਦੇ ਪਰਦੇ,ਬੇਗਾਨਿਆ ਨੂੰ ਆਪਨੇ ਕਹਿ ਵੀ ਨਾ, ਕਈ ਆਪਨੇ ਬੇਗਾਨੇ ਹੋ ਜਾਦੇ,ਕਈ ਬੇਗਾਨੇ ਆਪਨੇ ਹੋ ਬਣ ਜਾਦੇ, ਆਪਨੇ ਤਾ ਹੁੰਦੇ ਉਹ ਸੱਜਣਾਂ,ਜਿਹੜੇ ਧੜਕਣ ਬਣ ਕੇ ਧੜਕ ਰਹੇ, ਇੱਥੇ ਰੂਹਾਂ ਵਾਲੇ ਮੇਲੇ ਨੇ,ਕਈ ਜੁਦਾਈਆਂ ਦੇ ਵਿੱਚ ਪੜਕ ਰਹੇ, ਜਿਹਦਾ ਤੂੰ ਬਣਨਾ ਚਾਹੁਣਾ ਏ,ਉਹ ਦੂਰ ਹੋਕੇ ਤੈਥੋ ਰਾਜੀ ਨੇ, ਕਈ ਦੂਰ ਹੋਕੇ ਵੀ ਕੋਲੇ ਨੇ,ਕਈ ਦਿਲ ਚ ਰਹਿ ਕੇ ਰਾਜੀ ਨੇ, ਜ਼ਿੰਦਗੀ ਦੇ ਕੋਲ
ਜ਼ਿੰਦਗੀ ਦੇ ਕੋਲ
read moreKamal Kumar
ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ kuch jyada hi Dil to tenu cha Liya c tere nal zindagi Da Supna Saja Liya c teriya hi yada vich har saah Liya c
Hardeep kashyap
ਰੱਬ ਕਰੇ ਮੈਨੂੰ ਤੈਥੋ ਕਦੇ ਵੀ ਜੁਦਾਂ ਨਾ ਕਰੇ, ਤੇਰੀ ਮਰਜੀ ਵਿੱਚ ਮੇਰੀ ਹਾ ਹੋਵੇ, ਤੇਰੇ ਸਾਹ ਵਿੱਚ ਮੇਰਾ ਸਾਹ ਹੋਵੇ, ਤੂੰ ਦੂਰ ਨਾ ਹੋਵੀ ਮੇਰੇ ਤੋ, ਮੈ ਇਹੋ ਹੀ ਫਰਿਆਦ ਕਰਾ, ਤੂੰ ਦੂਰੀ ਤੋ ਭਾਵੇ ਦੂਰ ਬੜੀ, ਤੈਨੂੰ ਹਰ ਪਲ ਸੱਚੀ ਯਾਦ ਕਰਾਂ,
Gumnaam RanjeeT
ਫੋਨ ਦਾ ਅਸਲ ਕੰਮ ਦੂਰ ਬੈਠਿਆਂ ਨੂੰ ਨੇੜੇ ਲੈ ਕੇ ਆਉਣ ਦਾ ਸੀ, ਪਰ ਅੱਜ-ਕੱਲ੍ਹ ਇਹ ਨੇੜੇ ਬੈਠੇ ਨੂੰ ਦੂਰ ਲੈ ਕੇ ਜਾ ਰਿਹਾ ਹੈ।
jhalla
ਤੂੰ ਪਰਾਇਆ ਕਰ ਗਿਆ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ ਓਹ ਸਾਰਾ ਸਾਰਾ ਦਿਨ ਗਲੀਆਂ ਚ ਘੁੰਮਦੇ ਰਹਿਣਾ ਓਹ ਆਪਣੇ ਗੰਦੇ ਜਿਹੇ ਹੱਥਾਂ ਨਾਲ ਇੱਕ ਦੂਜੇ ਨੂੰ ਚੁੰਮਦੇ ਰਹਿਣਾ ਵਕਤ ਨੀ ਲਗਦਾ ਹੁਣ ਸ਼ਾਮ ਢਲਣ ਨੂੰ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ ਸਾਰਾ ਦਿਨ ਧੱਕੇ ਖਾਂਦੇ ਰਹਿੰਦੇ ਡਗਰੇ ਕੱਢਦੇ ਜਾਂਦੇ ਰਹਿੰਦੇ ਇੱਕ ਘਰੋਂ ਨਿਕਲੇ ਦੂਜੇ ਘਰ ਵੜ ਗਏ ਦਿਨ ਓਹ ਬਸ ਹੁਣ ਭਾਉਂਦੇ ਰਹਿੰਦੇ ਹੁਣ ਛੇਤੀ ਨਾ ਮਿਲਦਾ ਕੋਈ ਨਾਲ ਖੜਨ ਨੂੰ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ ਓਹ ਯਾਰ ਬੇਲੀ ਸਕੂਲ ਚ ਵੀ ਓਹੀ ਤੇ ਫਰ ਘਰੇ ਵੀ ਓਹੀ ਸਾਰਾ ਦਿਨ ਖੇਡਦੇ ਸੀ ਜੇ ਕਦੇ ਲੜ ਪੈਂਦੇ ਤਾਂ ਬੜਾ ਇੱਕ ਦੂਜੇ ਨੂੰ ਉਦੇੜ੍ਹਦੇ ਸੀ ਪਰ ਮਿੰਟ ਲਗਦਾ ਸੀ ਦੁਬਾਰਾ ਬੋਲਣ ਨੂੰ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ ਓਹ ਕੁੜੀਆਂ ਚਿੜੀਆਂ ਓਹ ਸਾਰੇ ਮੁੰਡੇ ਕੱਠੇ ਸਾਰੇ ਲੜਦੇ ਰਹਿੰਦੇ ਫਿਰ ਇੱਕ ਜਣਾ ਸੁਲਾਹ ਕਰਾਉਂਦਾ ਬਾਕੀ ਘੁਸਰ ਮੁਸਰ ਜੀ ਕਰਦੇ ਰਹਿੰਦੇ ਓਹ ਮਾਂ ਦੀ ਝਿੜਕ ਓਹ ਬਾਪੂ ਦੀ ਘੂਰ ਤੇ ਭੈਣ ਦੇ ਸੁਭਾਅ ਨਰਮ ਨੂੰ ਬੜਾ ਦਿਲ ਕਰਦਾ ਓਹੀ ਜਵਾਕ ਬਣਨ ਨੂੰ ਦੁਨੀਆਦਾਰੀ ਤੋਂ ਦੂਰ ਕੁਝ ਨਾ ਸਮਝਣ ਨੂੰ ਝੱਲਾ ਜਵਾਕ
ਜਵਾਕ
read moreMan Jot
ਅਣਜਾਣ ਜਿਹੀ ਦੁਨੀਆ ਚ ..ਪਹਿਚਾਣ ਦਿਆਂ ਤੈਨੂੰ ਕਿੱਦਾਂ ਦਾ ਏਂ ਤੂੰ ਸੱਜਣਾ.. ਅਸੀਂ ਜਾਣਦੇ ਆਂ ਤੈਨੂੰ ਤੈਨੂੰ ਭੁੱਲਣਾ ਤਾਂ ਦੂਰ ..ਤੇਰੇ ਨਾਲ਼ ਰੁੱਸ ਵੀ ਨਹੀਂ ਸਕਦੇ ਕਿਸੇ ਤੇ ਡੁੱਲਣਾ ਤਾਂ ਦੂਰ .ਨਾਂ ਕਿਸੇ ਦਾ ਪੁੱਛ ਵੀ ਨਹੀਂ ਸਕਦੇ ਪਿਆਰ ਮੁਹੱਬਤ ਵਾਲ਼ੀ ਪਿਆਰੀ ਜਿਹੀ ਸੋਚ ਏਂ ਤੂੰ ਜੋਤ ਤੇਰੇ ਦੇ ਮਨ ਦੀ ਜੋਤ ਏਂ ਤੂੰ ਮਨ ਦੀ ਜੋਤ ਏਂ ਤੂੰ :- official_man_Jot