Nojoto: Largest Storytelling Platform

Best ਵੀ Shayari, Status, Quotes, Stories

Find the Best ਵੀ Shayari, Status, Quotes from top creators only on Nojoto App. Also find trending photos & videos about

  • 688 Followers
  • 1993 Stories

ਮਨਦੀਪ ਛੀਨਾ

#ToApologize #ਅਜੀਬ#ਏ#ਦੁਨੀਆ#ਵੀ #ਵਿਚਾਰ

read more

#ਤੇਰਾ ਜੱਸ

#ਕਰ ਦਿੱਤਾ #ਅੱਜ #ਮੈਸਜ ਉਹਨੂੰ #ਵੀ, ਕਿ #ਭੁੱਲ ਜਾਂਈ #ਕੋਈ ਆਮ ਜਿਹਾ #ਤੇਰੀ #ਜਿੰਦਗੀ ਵਿੱਚ #ਆਇਆ ਸੀ...
.
#ਕਹਿੰਦੀ ਕਿਵੇਂ #ਭੁੱਲਾਂਗੀਂ ਕਿਸੇ ਨੇ #ਪਹਿਲੀ ਵਾਰ #ਰਾਂਤਾਂ ਨੂੰ #ਰਵਾਇਆ ਸੀ..........#Dudhalia

©#ਤੇਰਾ ਜੱਸ #Massage #roya #Yaad #kalam #viral #in 

#Phone  Puja Udeshi Anshu writer khushboo kumari Pooja Udeshi Sheetal Kumari

ਮਨਦੀਪ ਛੀਨਾ

#ਕਈ#ਸਾਲ#ਲੰਘ#ਗਏ#ਪਰ#ਜ਼ਖਮ#ਅੱਜ #ਵੀ#ਤਾਜ਼ੇ#ਨੇ #Quotes

read more

RANA KHUMAN

#lovebeat sapna ahaana Jugaadi Jat sraj midnight writer RJ_Keshvi Baljeet Chauhan #ਲੇਖਕ #ਪੰਜਾਬੀ #ਹੈ #ਵਿਚਾਰ #ਸ਼ਾਇਰੀ #ਨਜੋਟੋ_ਪੰਜਾਬੀ #ਵਿਚ #ਵੀ #ਕਦੇ

read more

jittu sekhon

ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜 #rude #ਪਰ #ਜਜ਼ਬਾਤੀ #ਬਥੇਰੇ #ਬੜੇ #ਮੱਥੇ #ਟੇਕੇ #ਪਾਪੀ

read more
#Rude #ਵੀ #ਬੜੇ #ਆ #ਜਜ਼ਬਾਤੀ #ਵੀ #ਬੜੇ #ਆ #ਮੱਥੇ #ਟੇਕੇ  #ਆ #ਬਥੇਰੇ #ਪਰ #ਪਾਪੀ #ਵੀ #ਬੜੇ #ਆ.....🙂🙈 ਫੀਲਿੰਗ.... #ਜਿਵੇਂ #ਦੇ #ਵੀ #ਆ #ਚੰਗੇ #ਆ....🙊🙈😜

jittu sekhon

#ਐਥੇ #ਕਈ #ਭੂਲੇਖੇ #ਦੂਰ #ਕਰਨ #ਨੂੰ #ਫਿਰਦੇ #ਆ... 🙊
#ਜਾ #ਤੂੰ #ਵੀ #ਲਾ  #ਲਈ #ਜਿਹੜਾ #ਚਾਅ #ਲਾਉਣਾ.....🤘

ਜਿੰਦਗੀ ਦੇ ਸਿਕੰਦਰ

read more
ਤੂੰ ਪਰਾਇਆ ਕਰ ਗਿਆ ਦੁੱਖ ਕਦੇ ਵੀ ਨਹੀਂ ਦੱਸੇ, ਤੇ ਝੱਖੜ ਵੀ ਕੱਲਾ ਹੀ ਜਰ ਗਿਆ ।
ਜਿਗਰਾ ਵਡਾ ਸੀ ਤੇਰਾ ਜੋ ਅਜਿਹਾ ਕਰ ਗਿਆ ।
ਹਾਰੀ ਜਦੋਂ ਜੰਗ, ਸੀ ਫਾਸਲੇ ਬਹੁਤ,,
ਪੁੱਜ ਨਾ ਸਕਿਆ ਮੈਂ ਦਰ ਤੇਰੇ, ਤੂੰ ਪਰਾਇਆ ਕਰ ਗਿਆ ।।

sraj midnight writer

miss u sardar ji

read more
￰ਧੁਪਾਂ ਵੀ ਉਦਾਸ ਨੇ ਤੇ ਛਾਵਾਂ ਵੀ ਉਦਾਸ ਨੇ ਤੇਰੇ ਬਿਨਾ ਦੂਰ  ਤਕ ਰਾਵਾਂ ਵੀ ਉਦਾਸ ਨੇ.... miss u sardar ji

Jagtar Smaani

read more
ਕੱਲਾ ਹੀ ਰਹਿੰਣਾ ਠੀਕ ਲੱਗਦਾ ,,,
ਜਦੋਂ ਰੁੂਹ ਨਾ ਕੋਈ ਖਾਸ ਹੋਵੇ ,

ਪਰ ਦਿਲ ਦੁੱਖਦਾ ਏ ਬਹੁਤ ਉਦੋਂ ,,,
ਜਦੋਂ ਕੋਈ ਖਾਸ ਵੀ ਨਾ ਪਾਸ ਹੋਵੇ ,

ਹਰ ਪਲ ਲੰਘੇ ਨਾਲ ਤਨਹਾਈ ਦੇ ,,,
ਭਾਵੇਂ ਦਿਨ ਹੋਵੇ ਜਾਂ ਭਾਵੇਂ ਰਾਤ ਹੋਵੇ ,

ਚਾਹਕੇ ਵੀ ਬਾਹਰ ਆ ਨਹੀਂ ਹੁੰਦਾ ,,,
ਵਿੱਚ ਦਲ ਦਲ ਡਿੱਗੇ ਹਾਲਾਤ ਹੋਗੇ ,

ਮਤਲਬੀ ਹੋ ਜਾਵਾਂ ਦਿਲ ਕਰਦਾ ,,,
ਤੇ ਨਾ ਲਾਈ ਕਿਸੇ ਤੋਂ ਆਸ ਹੋਵੇ ,

ਜਗਤਾਰ ਵਜੂਦ ਮੇਰਾ ਇੰਝ ਜਾਪੇ ,,,
ਜਿਵੇਂ ਜੋਕੱਰ , ਵਿੱਚ ਤਾਸ਼ ਹੋਵੇ ।। 

✒ਜਗਤਾਰ✒

Hardeep kashyap

ਜ਼ਿੰਦਗੀ ਦੇ ਕੋਲ

read more
ਵਿੱਚ ਹਵਾਵਾਂ ਉੱਠਣਾ ਸਿੱਖੀ,ਕਿਸੇ ਨੂੰ ਧੌਖਾ ਦੇਵੀ ਨਾ,
ਆਪਨਿਆਂ ਕੋਲੋ ਕਾਹਦੇ ਪਰਦੇ,ਬੇਗਾਨਿਆ ਨੂੰ ਆਪਨੇ ਕਹਿ ਵੀ ਨਾ,
ਕਈ ਆਪਨੇ ਬੇਗਾਨੇ ਹੋ ਜਾਦੇ,ਕਈ ਬੇਗਾਨੇ ਆਪਨੇ ਹੋ ਬਣ ਜਾਦੇ,
ਆਪਨੇ ਤਾ ਹੁੰਦੇ ਉਹ ਸੱਜਣਾਂ,ਜਿਹੜੇ ਧੜਕਣ ਬਣ ਕੇ ਧੜਕ ਰਹੇ,
ਇੱਥੇ ਰੂਹਾਂ ਵਾਲੇ ਮੇਲੇ ਨੇ,ਕਈ ਜੁਦਾਈਆਂ ਦੇ ਵਿੱਚ ਪੜਕ ਰਹੇ,
ਜਿਹਦਾ ਤੂੰ ਬਣਨਾ ਚਾਹੁਣਾ ਏ,ਉਹ ਦੂਰ ਹੋਕੇ ਤੈਥੋ ਰਾਜੀ ਨੇ,
ਕਈ ਦੂਰ ਹੋਕੇ ਵੀ ਕੋਲੇ ਨੇ,ਕਈ ਦਿਲ ਚ ਰਹਿ ਕੇ ਰਾਜੀ ਨੇ, ਜ਼ਿੰਦਗੀ ਦੇ ਕੋਲ
loader
Home
Explore
Events
Notification
Profile