Find the Best ਕਿਤਾਬ Shayari, Status, Quotes from top creators only on Nojoto App. Also find trending photos & videos about ਕਿਤਾਬਾਂ ਦੀ ਮਹੱਤਤਾ, ਕਿਤਾਬਾਂ ਬਾਰੇ ਮਹਾਨ ਵਿਚਾਰ, ਕਿਤਾਬ ਦਾ ਵਚਨ ਬਦਲੋ, ਕਿਤਾਬਾਂ ਤੇ ਕਵਿਤਾ, ਕਿਤਾਬਾਂ ਬਾਰੇ ਵਿਚਾਰ,
Nardev Singh Sandhu
ਪੱਥਰ ਕਦੇ #ਗੁਲਾਬ ਨੀਂ ਹੁੰਦੇ, ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ। ਜਿੱਥੇ ਯਾਰੀ ਲਾ ਲਈਏ ਉੱਥੇ #ਯਾਰਾਂ ਨਾਲ ਹਿਸਾਬ ਨੀਂ ਹੁੰਦੇ॥...... ©Nardev Singh Sandhu #Iqbal&Sehmat
jittu sekhon
ਤੇਰੇ ਤੇ ਤਾ ਪੁਰੀ ਕਿਤਾਬ ਲਿਖ ਦਵਾ ਐ ਦੋਸਤ ਪਰ ਇਹਨੀਆ ਗਾਲਾ ਚੰਗੀਆ ਨੀ ਲੱਗਣੀਆ ©jittu sekhon #ਕਿਤਾਬ #ਕਹਾਣੀ #Books
ShahBaj Brar
Book quotes ਸ਼ਿਵ ਦੀ ਕਿਤਾਬ ਵਾਂਗ ਕਦੇ ਦਿਲ ਤੇ ਲੱਗੀ ਸੀ ਜੋ ਉਹ ਅੱਜ ਮੇਰੇ ਹਰਫ਼ਾਂ 📓ਦੀ ਕਿਤਾਬ ਹੋ ਗਈ!! #ShahBazBrar 📝 #ਸ਼ਿਵ #ਕੁਮਾਰ #ਬਟਾਲਵੀ #ਕਿਤਾਬ
#ਸ਼ਿਵ #ਕੁਮਾਰ #ਬਟਾਲਵੀ #ਕਿਤਾਬ #ਸ਼ਾਇਰੀ #ShahBazBrar
read moreShahBaj Brar
Tera Jhutha Ishq Tuttan To Baad Je Mainu Sacha Ishaq Hoya Taan Sirf Kitaba Naal. Insta 📸 @theshahbajbrar #BoneFire #kitaab #ਕਿਤਾਬ #Love
DIL DIYA GALLA
ਪੱਥਰ ਕਦੇ #ਗੁਲਾਬ ਨੀਂ ਹੁੰਦੇ, ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ। ਜਿੱਥੇ ਯਾਰੀ ਲਾ ਲਈਏ ਉੱਥੇ #ਯਾਰਾਂ ਨਾਲ ਹਿਸਾਬ ਨੀਂ ਹੁੰਦੇ!
SNU RATTU
ਪੱਥਰ ਕਦੇ #ਗੁਲਾਬ ਨੀਂ ਹੁੰਦੇ, ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ। ਜਿੱਥੇ ਯਾਰੀ ਲਾ ਲਈਏ ਉੱਥੇ #ਯਾਰਾਂ ਨਾਲ ਹਿਸਾਬ ਨੀਂ ਹੁੰਦੇ॥......
ਪਾਠਕ ਪ੍ਰਦੀਪ
ਕਿਤਾਬ ਪੜ ਬੰਦਾ ਇਨਸਾਨ ਬਣ ਜਾਂਦਾ ਏ ਕਿਤਾਬ ਨਾ ਪੜੇ ਤਾਂ ਸ਼ੈਤਾਨ ਬਣ ਜਾਂਦਾ ਏ #nojoto #nojotopunjabi
nojoto #nojotopunjabi
read moreਦਿਲਪ੍ਰੀਤ_ਨਲਹੋਟੀ
ਇਕੱਲੀ ਕਿਤਾਬ ਦੇਖ ਕੇ ਸੋਚਿਆ ਕਿ ਫਜੂਲ ਹੋਣੀ ?? ਤੇ ਅੱਜ ਜਦੋਂ ਮੈ ਸੱਚ ਬੋਲਣ ਦੀ ਕੋਸਿ਼ਸ਼ ਕੀਤੀ ਤਾਂ ਸਮਜ ਆਇਆ ਕਿ ਉਹ ਕਿਤਾਬ ਇਕੱਲੀ ਕਿਉ ਸੀ!! ✍️ਦਿਲਪ੍ਰੀਤ ਨਲਹੋਟੀ #ਵਿਚਾਰ#ਸ਼ਾਇਰੀ#ਕਲਾ
#ਵਿਚਾਰ#ਸ਼ਾਇਰੀ#ਕਲਾ
read more