Nojoto: Largest Storytelling Platform

Best ਗੁਲਾਬ Shayari, Status, Quotes, Stories

Find the Best ਗੁਲਾਬ Shayari, Status, Quotes from top creators only on Nojoto App. Also find trending photos & videos about ਗੁਲਾਬ ਜਾਮਣ, ਗੁਲਾਬ ਦਾ ਫੁੱਲ, ਗੁਲਾਬ ਦਾ ਫੁੱਲ ਕਵਿਤਾ, ਗੁਲਾਬ ਜਲ, ਗੁਲਾਬ ਦੇ ਫੁੱਲ,

  • 17 Followers
  • 15 Stories

Nardev Singh Sandhu

Live_ur_lyf_in_ur_own_way

🌹🥀 Translation 👇 Gulaab ki tarah Bahut log sundar dikhte hai Dil mae toh kaate hote hai Or dikhawe dikhawe mae apne ache hone ki khushboo hum par baraste hai🌹 #ਗੁਲਾਬ #Collab #yqbhaji #Punjabi shayari #yqbaba #YourQuoteAndMine Collaborating with YourQuote Bhaji #live_ur_lyf_in_ur_own_way

read more
  ਬੜੇ ਲੋਕ ਸੋਹਨੇ ਵਿਖਦੇ ਨੇ

‌‌  ‌   ਦਿਲ ਵਿੱਚ ਤਾਂ ਕੰਡੇ ਹੁੰਦੇ ਹੈ      

     ਤੇ ਦਿਖਾਵੇ-ਦਿਖਾਵੇ ਵਿੱਚ ਆਵਦੇ ਚੰਗੇ ਹੋਣ ਦੀ ਖ਼ੁਸ਼ਬੂ ਸਾਡੇ ਤੇ ਛਿੜਕਦੇ ਨੇ। 🌹🥀
Translation 👇
Gulaab ki tarah
Bahut log sundar dikhte hai
Dil mae toh kaate hote hai
Or dikhawe dikhawe mae apne ache hone ki khushboo hum par baraste hai🌹
#ਗੁਲਾਬ #collab #yqbhaji #punjabi #shayari #yqbaba #YourQuoteAndMine
Collaborating with YourQuote Bhaji

Pankaj Singh Chawla

मेरे दिल दा गुलाब #ਗੁਲਾਬ #Collab #yqbhaji #YourQuoteAndMine Collaborating with YourQuote Bhaji #pchawla16

read more
मेरे दिल दा गुलाब,
मेरे प्यार वास्ते,
मेरी हर साह,
किसी खास वास्ते,
जेहड़ी समझें मैनूं,
उस कमली वास्ते। मेरे दिल दा गुलाब
#ਗੁਲਾਬ #collab #yqbhaji  #YourQuoteAndMine
Collaborating with YourQuote Bhaji #pchawla16

DIL DIYA GALLA

ਪੱਥਰ ਕਦੇ #ਗੁਲਾਬ ਨੀਂ ਹੁੰਦੇ, 
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
 ਜਿੱਥੇ ਯਾਰੀ ਲਾ ਲਈਏ ਉੱਥੇ 
#ਯਾਰਾਂ ਨਾਲ ਹਿਸਾਬ ਨੀਂ ਹੁੰਦੇ!

SNU RATTU

ਪੱਥਰ ਕਦੇ #ਗੁਲਾਬ ਨੀਂ ਹੁੰਦੇ, 
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
 ਜਿੱਥੇ ਯਾਰੀ ਲਾ ਲਈਏ ਉੱਥੇ 
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥......

luckydahiya66078

writer saabbbb

read more
ਇਕ ਆਸ ਜਗਾਈ ਬੈਠੇ ਸੀ .....
 ਸਿਨੇ ਵਿਚ ਦੋ ਦਿਲ ਲੁਕਾਈ ਬੈਠੇ ਸੀ ......
ਇਕ ਰੁਸ ਜਾਵੇ ਦੁੱਜਾ ਦਿਲ ਮਨਾਈ ਬੈਠੇ ਸੀ .....

ਇਹ ਸੋਚ ਸੋਚ ਕੇ ਜਿਓੰਦੇ ਰਹੇ ....
ਲੁੱਟਣ ਵਾਲੇ ਸਾਨੂ ਲੁੱਟ ਕੇ ਲੈ ਗਏ .....

ਜਿਹੜੇ khab ਸੱਜਾਇ ਬੈਠਾ  ਸੀ ਮੈਨੂੰ ਉਹ ਵੀ  ਅੱਲਵਿਦਾ ਕਹਿ ਗਏ .....
ਗੱਲ ਦੋ ਦਿਲਾਂ ਦੀ ਸਿਨੇ ਵਿਚ ਹੁੰਦੀ ਸੀ ਇਕ ਓਦਾ ਤੇ ਇਕ ਮੇਰਾ ਨੀ ਜਦੋਂ ਪੱਤਾ ਲੱਗਿਆ ਸਾਨੂ ਜਿਨੂੰ ਦਿੱਲ ਸੰਮਜਾਈ ਬੈਠੇ ਸੀ ਆਪਣਾ ਉਹ ਕਿਸੇ ਹੋਰ ਦੇ ਜਿਸਮਾਂ ਚ ਪੈ ਗਏ .......
ਗੁਲਾਬ ਦੇ ਕੰਡਿਆਂ ਤੋਂ ਨਹੀਂ ਕਦੇ ਗੁਲਾਬ ਬਣ ਹੋਇਆ ਉਹ ਕੰਡੇ ਸੀ ਉਹ ਕੰਡੇ ਹੀ ਬਣ ਰਹਿ ਗਏ .....

insta
luckydahiya66078 writer saabbbb

Dilawar Singh

ਗੁਲਾਬ ਦਾ ਫੁੱਲ #OpenPoetry

read more
#OpenPoetry ਮੈਂ ਓਹ ਗੁਲਾਬ ਦਾ ਫ਼ੁੱਲ ਹਾਂ ਜੋ ਉੱਗਿਆ ਵਿੱਚ ਉਜਾੜਾਂ,
ਹਵਾਵਾਂ ਨੂੰ ਮਹਿਕਾਓਣ  ਦੀ ਖਾਤਿਰ ਭੰਗੂ ਖੁਦ ਨੂੰ ਸਿਖ਼ਰ ਦੁਪਹਿਰੇ ਸਾੜਾਂ,
ਵਗਣ ਹਵਾਵਾਂ ਸਰਦ ਜੋ ਜਾਣ ਠਾਰ ਦੀਆਂ,
ਸਬ ਦੁੱਖ ਚੱਲ ਕੇ ਵੀ ਮਹਿਕਾਂ ਵੰਡਾ ਪਿਆਰ ਦੀਆਂ,
ਲੱਭਣ ਵਾਲੇ ਲੱਭ ਲੈਂਦੇ ਨੇ ਮੈਨੂੰ ਭਾਵੇਂ ਲੁਕਿਆ ਹੋਵਾਂ,
ਵਿੱਚ ਪਹਾੜਾਂ,
ਮੈਂ ਓਹ ਗੁਲਾਬ ਦਾ ਫ਼ੁੱਲ ਹਾਂ ਜੋ ਉੱਗਿਆ ਵਿੱਚ ਉਜਾੜਾਂ
ਮੈਂ ਓਹ ਗੁਲਾਬ ਦਾ ਫ਼ੁੱਲ ਹਾਂ ਜੋ ਉੱਗਿਆ ਵਿੱਚ ਉਜਾੜਾਂ ਗੁਲਾਬ ਦਾ ਫੁੱਲ

Mehra Saab

ਗੁਲਾਬ #ਸ਼ਾਇਰੀ

read more
ਜਿੰਦਗੀ ਜਿਉਣੀ ਏ ਤਾਂ ਗੁਲਾਬ ਦੀ ਤਰਾਂ ਜਿਓ ਕਿਉਂਕਿ ਗੁਲਾਬ ਕੰਡਿਆਂ ਦੇ ਨਾਲ ਰਹਿ ਕੇ ਵੀ ਹੱਸਦਾ ਰਹਿੰਦਾ ਏ🌹 ਗੁਲਾਬ

chan abhori

#kikran de phul

read more
ਕਿੰਨੇ ਪਾਉਣਾ ਸਾਡਾ ਮੁੱਲ, 
ਅਸੀਂ ਕਿਹੜਾ ਗੁਲਾਬ ਹਾਂ ਲੋਕੋ, 
ਅਸੀਂ ਰੋਹੀ ਦੇ ਕਿੱਕਰਾਂ ਦੇ ਫੁੱਲ,
ਜੂਹੀ ਜਾਂ ਚਮੇਲੀ ਵੰਗਾਰ,
ਮਹਿਕਾਂ ਨਾ ਅਸੀਂ ਵੰਡੀਆਂ ਨੇ,
ਸਾਨੂੰ ਖਿੜਨੋ ਰੋਕੀ ਰੱਖਿਆ,
ਵਗਣ ਹਵਾਵਾਂ ਠੰਡੀਆਂ ਨੇ, 
ਰੁੱਖੋਂ ਟੁੱਟ ਕੇ ਹੋਂਦ ਗਵਾਈਏ,
ਜਦੋਂ ਜਾਵੇ ਕਿਤੇ ਹਨੇਰੀ ਝੁਲ,
ਅਸੀਂ ਕਿਹੜਾ ਗੁਲਾਬ ਹਾਂ ਲੋਕੋ, 
ਅਸੀਂ ਰੋਹੀ ਦੇ ਕਿੱਕਰਾਂ ਦੇ ਫੁੱਲ........ #kikran de phul

Gurpreet Sidhu Brar

👌👌❤❤✍ #OpenPoetry

read more
#OpenPoetry ਜੇ ਘੁੰਮਣਾ ਤੂੰ ਗੁਲਾਬ ਦੇ ਵਾਗੂੰ ਪੱਥਰਾਂ ਚ ਖਿੜਨਾ ਚਾਹੰਣਾ
ਮਾੜੇ ਹਾਲਤਾ ਦੇ ਨਾਲ ਤੂੰ ਭਿੜਨਾ ਸਿੱਖ ਲਾ 
 ਹੌਸਲਾ ਕਰ ਤੂੰ ਉੱਗ ਗੁਲਾਬ ਵਾਗੂੰ  ਕਿਸਮਤ ਵਿੱਚ
ਫਿਰ ਤੂੰ ਗੁਲਾਬ ਤੋ ਕਿਸਮਤ ਵਿਚ ਖਿੜਨਾ ਸਿੱਖ ਲਾ
ਗੁਰੀ ਘੁੰਮਣ ਵਾਲਾ ❤❤🙏✍ 👌👌❤❤✍
loader
Home
Explore
Events
Notification
Profile