Nojoto: Largest Storytelling Platform

Best pbx1 Shayari, Status, Quotes, Stories

Find the Best pbx1 Shayari, Status, Quotes from top creators only on Gokahani App. Also find trending photos & videos aboutpbx systems for ip telephony, open source pbx server 10, mobile pbx 10, pbx features 10, ip pbx vendors 10,

  • 3 Followers
  • 19 Stories

Govind p bx-1

Akash Verma

Kulbir MaAn

ਰੋਜ ਜਲਦੇ ਆ ਪਰ ਰਾਖ ਨੀ ਹੁੰਦੇ।
ਕੁਝ ਅਧੂਰੇ ਖੁਆਬ ਖਾਕ ਨੀ ਹੰਦੇ। #kulbirmaan #pb31 #pbx1

Kulbir MaAn

ਰੂਹਾ ਨੂੰ ਕੋਈ ਕੈਦ ਨਹੀ ਕਰ ਸਕਦਾ ਤੇ ਸੁਪਨਿਆ ਤੇ ਕਿਸੇ ਦਾ ਜੋਰ ਨਹੀ ਚਲ ਸਕਦਾ #pb31 #pbx1 #shayri #PunjabiQuote #kulbirmaan #answer #sidhumoosewala

read more
ਰੂਹਾ ਨੂੰ ਕੋਈ ਕੈਦ ਨਹੀ ਕਰ ਸਕਦਾ ਤੇ

ਸੁਪਨਿਆ ਤੇ ਕਿਸੇ ਦਾ ਜੋਰ ਨਹੀ ਚਲ ਸਕਦਾ ਰੂਹਾ ਨੂੰ ਕੋਈ ਕੈਦ ਨਹੀ ਕਰ ਸਕਦਾ ਤੇ

ਸੁਪਨਿਆ ਤੇ ਕਿਸੇ ਦਾ ਜੋਰ ਨਹੀ ਚਲ ਸਕਦਾ  #pb31 #pbx1 #shayri #punjabiquote #kulbirmaan #answer #sidhumoosewala

Kulbir MaAn

ਬਸ ਮੈ ਚੁੱਪ ਆ
ਚੇਹਰੇ ਤੋ ਕਿੱਥੋਂ ਪਤਾ ਲੱਗਦਾ
ਵੀ ਬੰਦੇ ਨੂੰ ਕਿੰਨੇ ਕੁ ਦੁੱਖ ਆ
ਜੇ ਉਹ ਹੱਸਦਾ ਏ ਤਾਂ
ਏਹ ਨਹੀਂ ਕੀ ਉਸ ਨੂੰ
ਬਹੁਤ ਸੁੱਖ ਆ
ਕਿਸੇ ਨੂੰ ਕੀ ਪਤਾ ਉਹ ਇਕੱਲਾ
ਬਹਿ ਕੇ ਰੋਂਦਾ ਏ
ਕੀਤਾ ਹੋਇਆ ਕਿਸੇ ਨਾਲ ਇਸ਼ਾਕ
ਮਾਨਾ ਕਿਸੇ ਨੂੰ ਸ਼ਾਇਰ ਤੇ ਕਿਸੇ ਨੂੰ ਪਾਗਲ
ਬਣਾ ਦਿੰਦਾ ਕਿਸੇ ਨੂੰ ਰਵਾਂ ਦਿੰਦਾ
ਪਰ ਏਹ ਰਾਹ ਤੇ ਮਿਲਿਆ ਧੋਖਾ
ਜ਼ਿੰਦਗੀ ਵਿੱਚ ਬਹੁਤ ਕੁੱਝ ਸਿਖਾ ਦਿੰਦਾ  #kulbirmaan #pb31 #pbx1 #shayri #punjabi #punjabi_trendz

Kulbir MaAn

ਫੁੱਲਾ ਵਰਗੀ ਜ਼ਿੰਦਗੀ ਆ
ਮਾਨਾਂ ਕੰਡਿਆਂ ਨਾਲ ਨਾ ਖਹਿਜੇ
ਮੇਰਿਆ ਸੋਚਾਂ ਦਾ ਮਹਿਲ
ਕਿਸੇ ਦਾ ਜ਼ਿੰਦਗੀ ਚੌ ਜਾਣ
ਨਾ ਟਹਿਜੇ  #kulbirmaan #pb31  #pbx1

Kulbir MaAn

ਸਕਲ ਸੋਹਣੀ ਤੇ ਦਿਲ ਕਾਲੇ ਆ
ਇੱਥੇ ਸਮਝਣ ਵਾਲਾ ਕੋਈ ਨਹੀਂ
ਪਰ ਸਮਝਾਉਣ ਆਲੇ ਵਾਲੇ ਆ  #yababa #yaadein #pb31 #pbx1 #shayri #punjabiquote

Kulbir MaAn

ਕੋਈ ਪੰਛੀ ਜਾਨਵਰ ਛੱਡਿਆ ਨਹੀਂ ਸੀ ਖਾਣ ਵੱਲੋਂ
ਕਿਸੇ ਆਚਾਰ ਪਾ ਕੇ ਖਾਂਦਾ ਕਿਸੇ ਨੇ ਮੀਟ ਬਣਾ ਕੇ ਖਾਂਦਾ
ਜਿਸ ਰੱਬ ਦੀ ਕੁਦਰਤ ਨਾਲ ਖਿਲਵਾੜ ਸੀ ਕੀਤਾ
ਅੱਜ ਉਸ ਕੁਦਰਤ ਨੇ ਸਿਰਾਂ ਲਾ ਤਾਂ
ਅੱਜ ਪੰਛੀ ਜਾਨਵਰ ਘੁੰਮ ਦੇ ਆਜ਼ਾਦ
 ਪਰ ਇਨਸਾਨ ਨੂੰ ਉਸਦੇ ਘਰ ਦੇ ਅੰਦਰ ਹੀ ਕੈਦੀ ਬਣਾ ਦਿੱਤਾ  #cronavirus #covid19 #covid19india #covid19punjab #pb31 #pbx1 #shayri #punjabiquote

Kulbir MaAn

ਜਿਸ ਦੀ ਕਲਮ ਚੋ ਨਿਕਲੇ ਬੋਲ ਵੈਰੀਆ ਲਈ ਜ਼ਹਿਰ ਆ
ਇੱਕਲੇ ਨੇ ਹੀ ਦੁਨਿਆ ਬਣਾਈ ਦੋ ਸਾਲਾ ਵਿੱਚ ਅਪਣੀ ਫੈਨ ਆ
ਟਿੱਬਿਆਂ ਵਾਲੇ ਪਿੰਡ ਚੋ ਉੱਠ ਕੇ ਇੰਡਸਟਰੀ ਦੇ ਵੱਡੇ ਵੱਡੇ ਸਿੰਗਰਾ ਨੂੰ ਕਰ ਦਿੱਤਾ ਫੇਲ ਆ
ਸਮੇਂ ਤੇ ਹਾਲਤਾਂ ਨਾਲ ਇਕੱਲਾ ਸੀ ਲੜਿਆ ਮੇਹਨਤ ਕਰ ਕੇ ਅੱਜ ਜੱਟ ਚੋਟੀ ਤੇ ਆ ਖੜਿਆ
ਕਈ ਸਕਲ ਤੋ ਕਹਿੰਦੇ ਸੀ ਮਾੜਾ ਉਹਨਾਂ ਨੂੰ ਵੀ ਅੱਜ ਕੁਝ ਬਣ ਕੇ ਦੇਖਾ ਤਾ ਜਿਸ ਮਾਨਸਾ ਨੂੰ ਕੋਈ ਜਾਣਦਾ ਨਹੀਂ ਉਸ ਮਾਨਸਾ ਨੂੰ ਜੱਟ ਨੇ pb31 ਬਣਾ ਤਾਂ 🤟🤟#sidhumoosewala
     #sidhumoosewala #pb31 #pbx1 #shayri #punjabi #punjabiquote

Kulbir MaAn

ਉਹਦਾ ਰੰਗ ਹੀ ਚਾਹ ਵਰਗਾਂ ਸੀ ਮੈ ਜਦ ਵੀ ਪੀਣਾ ਉਸਦੀ ਯਾਦ ਆ ਜਾਂਦੀ ਆ  #cinemagraph #sidhumoosewala #pb31 #pbx1 #shayri
loader
Home
Explore
Events
Notification
Profile