Find the Best ਕਿ Shayari, Status, Quotes from top creators only on Nojoto App. Also find trending photos & videos about
ਮਨਦੀਪ ਛੀਨਾ
ਇੱਥੇ ਬਹੁਤਿਆਂ ਨੇ ਜੱਜ ਕੀਤਾ, 💁 "ਲਿਬਾਸਾ" ਦੇ ਨਾਲ ਤੇ ਥੋੜ੍ਹਿਆਂ ਨੇ ਜੱਜ ਕੀਤਾ, 🤗 💁 "ਜਜ਼ਬਾਤਾ" ਦੇ ਨਾਲ । ਗੱਲ ਹੋਸ਼ ਦੀ ਹੀ ਨਹੀਂ,🙅 ਗੱਲ 💁ਸੋਚ ਦੀ ਵੀ ਏ। 🙆 ਪਤਾ ਨਹੀਂ ਕਿਹੜੀ "ਪੜ੍ਹਾਈ" ਅਸਾਂ ਕੀਤੀ ਹੋਈ ਏ। 📖 ਜੋ ! 💁ਖੁੱਲ੍ਹ ਕੇ "ਜਿਊਣ"🤗 🙆ਨੂੰ ਹੀ ਰੋਕਦੀ ਪਈ ਏ।🙏 ©ਮਨਦੀਪ ਛੀਨਾ #ਕੇਵਲ#ਲਿਬਾਸ#ਨਾ #ਕਿ#ਜਜ਼ਬਾਤ #lonely
Baljinder sidhu
ਿੲਸ਼ਕ ਕਾ ਵੀ ਅਪਣਾ ਦਸਤੂਰ ਹੈ ਜਨਾਬ, ਕਿਸੀ ਕਾ ਿੲਸ਼ਕ ਬਦਨਾਮ, ਤੋ ਕਿਸੀ ਕਾ ਿੲਸ਼ਕ ਮਸਹੂਰ ਹੈ ਜਨਾਬ। ©Baljinder sidhu #ਿੲਸ਼ਕ#ਕਿ ਦਾਸਤਾਨ# #❤️❤️❤️#
#ਿੲਸ਼ਕ#ਕਿ ਦਾਸਤਾਨ# #❤️❤️❤️#
read morejittu sekhon
#ਬਹੁਤ #ਨੇ #ਇਥੇ #ਮੇਰੇ #ਮਰਨ #ਤੇ #ਰੋਣ #ਵਾਲੇ ..#ਪਰ #ਤਲਾਸ਼ #ਉਸਦੀ #ਏ #ਜੋ #ਮੇਰੇ #ਇਕ #ਵਾਰ #ਰੋਣ #ਤੇ #ਮਰਨ #ਤਕ ਜਾਵੇ ਫੀਲਿੰਗ..... #ਕੋਈ #ਹੂ #ਕਿ #ਨਹੀਂ....?😣
shayar
ਲੂਣ ਜਖਮਾਂ ਉੱਤੇ ਹਰ ਕੋਈ ਭੂਕ ਦਾ ਢੰਗ ਹੈ ਨਹੀਂ ਰਲ੍ਹ ਕੇ ਹੱਸਣ ਦਾ, ਛੱਡ ਰਹਿਣ ਦੇ ਸੱਜਣਾ ਫਾਇਦਾ ਕਿ ਗ਼ਮ ਕਿੱਸੇ ਨੂੰ ਆਪਣੇ ਦੱਸਣ ਦਾ। ✍️❤️ #ਕਿ#ਫਾਇਦਾ #✍️❤️
#ਕਿ#ਫਾਇਦਾ #✍️❤️ #ਸ਼ਾਇਰੀ
read morejittu sekhon
#ਕਮਬਖਤ #ਜਿੰਦਗੀ #ਹੈ #ਜਾਂ #ਮਾਇਕ.... #ਜਿਸਨੂੰ #ਵੇਖੋ #ਭਾਸ਼ਨ #ਸੁਣਾ #ਕਿ #ਚਲਾ #ਜਾਂਦਾ #ਹੈ ....🙄🙊🤣😜
Deep Sandhu
ਉਹ ਹੰਝੂਆਂ ਦਾ ਮੁੱਲ ਕੀ ਪਾਊਗੀ ਜਿਹਨੇ ਯਾਰ ਦਾ ਮੁੱਲ ਕਦੇ ਪਾਇਆ ਨਹੀ.. …. ਉਹ ਕੀ ਜਾਣਦੀ ………?? . ਦੁੱਖ ਯਾਰੀ ਟੁੱਟੀ ਦਾ… ਜਿਹਨੇ ਯਾਰ ਕਦੀ ਦਿਲੋਂ ਬਨਾਇਆ ਈ ਨਹੀ…. . ਸਭ ਕਹਿੰਦੇ ਨੇ, ਕਿ ਦੀਪ ਤੇਰਾ ਦਿਲ “ਪੱਥਰ” ਦਾ ਏ.. . ਪਰ ਕੋਈ ਨਹੀਂ ਜਾਣਦਾ…..? ਕਿ ਇਸ “ਪੱਥਰ” ਨੂੰ ਵੀ ਕਿਸੇ ਨੇ ਬੜੀ ਰੀਝ ਨਾਲ ਤੋੜਿਆ ਏ ***ਤੇਰਾ ਦੀਪ ਸੰਧੂ*** ਕੌਰ ਢਿਲੋਂ Huma Khan Parwinder Kaur Baljit Singh manraj kaur Harman Maan
ਕੌਰ ਢਿਲੋਂ Huma Khan Parwinder Kaur Baljit Singh manraj kaur Harman Maan #Shayari
read morePammy Sehgal
ਉਮਰੇ ਦੇ ਰੁੱਖ ਉੱਤੇ ਯਾਦਾਂ ਤੇਰੀਆਂ ਦਾ ਹੈ ਮਖੀਰ ਲੱਗਿਆ ਹਿੱਕੜੀ ਚ ਜਾਗੇ ਤੇਰੀ ਸੌਂਧੀ ਖੁਸ਼ਬੂ ਸੀ ਜੀਹਨੇ ਦਿਲ ਠੱੱਗਿਆ ਕੱਢਦੀ ਰ੍ਹਾਂ ਆਸਾਂ ਦਾ ਬਲੰਬਰੀ ਰੁਮਾਲ ਤੇਰੇ ਨਾਂ ਤੇ ਹਾਣੀਆ ਇੱਕ ਇੱਕ ਪਲ ਨੂੰ ਪਰੋਇਆ ਨਾਲ ਚਾਵ੍ਹਾਂ ਗਲ਼ ਲਾ ਰੱਖਿਆ ਭੋਰ ਭੋਰ ਖੋਰਿਆ ਪਤਾਸੇ ਵਾਂਗਰਾਂ ਵੇ ਹਿਜਰਾਂ ਨੇ ਅੜਿਆ ਕੌੜਤੂੰਬੇ ਆਏ ਸਾਡੇ ਹਿੱਸੇ ਕਾਸਤੋਂ ਜਾਂਦਾ ਨਹੀਓਂ ਚੱਖਿਆ ਦਿਲ ਵਾਲੀ ਦਿਲ ਅੱਗੇ ਬੈਠ ਖੋਲਦੇ ਆਂ ਗੱਲਬਾਤ ਮਹਿਰਮਾ ਕਿੰਝ ਤਕਦੀਰ ਗਲ਼ ਬਾਹਵਾਂ ਪਾ ਲਵਾਂ ਜੀਹਨੇ ਪਾਸਾ ਵੱਟਿਆ ਦੁੱਖ ਨਹੀਂ ਕਿ ਡੁੱਬੇ ਅਸੀਂ ਅੱਧਵਿਚਕਾਰ ਤੇ ਮਲਾਹ ਰੁੱਸਗੇ ਦੁੱਖ ਹੈ ਕਿ ਦਿਲਾਂ ਵਾਲੇ ਰਾਹ ਨਾ ਥਿਆਏ ਰਾਹੀ ਬੈਠ ਅੱਕਿਆ ਆਪੇ ਡੋਬ ਲੈਣੀ ਸੀ ਮੈਂ ਬੇੜੀ ਆਪਣੀ ਦਿਲਾਂ ਦੀ ਜੇ ਬੋਲਦਾ ਆਤਮਾ ਵੀਰਾਨ ਦੇ ਖੰਡਰ ਵਿੱਚ ਨਾਮ ਤੇਰਾ ਗੂੰਜ ਥੱਕਿਆ ਅੱਖੀਆਂ ਨੇ ਹੰਝੂਆਂ ਦਾ ਜਾਗ ਲਾ ਲਿਆ ਜੀਭ ਡੁੱਬ ਕਿਤੇ ਮੋਈ ਕਿਵੇਂ ਹਰਜੀਤ ਸੁੱਟਾਂ ਦਿਲੜੇ ਚੋਂ ਬਾਹਰ ਯਾਦਾਂ ਈ ਸਾਂਭ ਰੱਖਿਆ ...............#ਹਰਜੀਤ ਕੌਰ ਪੰਮੀ ............
Pammy Sehgal

Kamal
ਮੈਂਨੂੰ ਲੱਗਦਾ ਦੁੱਖੜੇ ਸਿੰਝ ਅਾੲੇ, ਪੀ-ਪੀ ਕਿ ਪਾਣੀ ਅੱਖੀਅਾਂ ਦਾ,,! ਹੁਣ ਰੁੱਲ ਜਾਣਾ ਕੁਝ ਬਚਣਾ ਨਹੀਂ, ਅਾਸ਼ਾ ਦਾ ਸ਼ਾਭ ਕਿ ਰੱਖੀਅਾਂ ਦਾ,,! ਅੈਸਾ ਵਕਤ ਬੁਰੇ ਨੇ ਘੇਰ ਲਿਅਾ, ਕੀ ਕਰੀੲੇ ਹਿੰਮਤਾਂ ਤੋੜ ਗਿਅਾ,,! ਕੀ ਹੋੲਿਅਾ ਰੱਬਾ ਤੱਕਦਾ ਨਹੀਂ, ਤੂੰ ਵੀ ਹੱਥ ਲੱਗੇ ਮੈਂਨੂੰ ਜੋੜ ਗਿਅਾ,,! 📝Kamal