Nojoto: Largest Storytelling Platform

Best ਜਾਂਦਾ Shayari, Status, Quotes, Stories

Find the Best ਜਾਂਦਾ Shayari, Status, Quotes from top creators only on Nojoto App. Also find trending photos & videos about ਜਾਂਦਾ इन इंग्लिश,

  • 125 Followers
  • 241 Stories

RANA KHUMAN

sapna ahaana Sony Sidhu sraj midnight writer RJ_Keshvi Baljeet Chauhan #ਪੰਜਾਬੀ #ਮਾਂ #ਗੁਨਾਹ #ਜਾਂਦਾ #ਸ਼ਿਵ_ਕੁਮਾਰ_ਬਟਾਲਵੀ_ਜੀ #ਸੁਰਜੀਤਪਾਤਰ #ਛੰਦਵਿਰਾਸਤੀ#ਪਿਆਰ#

read more

Deep Sahota

#newplace #ਪਿਆਰ #ਪੰਜਾਬੀ #ਜਾਂਦਾ #ਨੇ #no #nojo #अनुभव

read more
ਨਾ ਲਾਬਦੇ ਮੁੜ 
ਦਿਲ ਜਾਨੀ
ਸਾਂਬ ਰੱਖੀ ਪਿਆਰ
ਨਿਸ਼ਾਨੀ
ਇਕ ਓਦੀ ਝਾਂਜਰ 
ਇਕ ਉਦੀ
ਗਾਨੀ
ਇੰਜ ਹੀ ਰੁਲਗ਼ੀ
ਅਨਭੋਲ
ਜ਼ਵਾਨੀ #newplace #ਪਿਆਰ #ਪੰਜਾਬੀ #ਜਾਂਦਾ #ਨੇ #no #nojo

jittu sekhon

#ਕਮਬਖਤ #ਜਿੰਦਗੀ #ਹੈ #ਜਾਂ #ਮਾਇਕ....
#ਜਿਸਨੂੰ #ਵੇਖੋ #ਭਾਸ਼ਨ #ਸੁਣਾ #ਕਿ #ਚਲਾ #ਜਾਂਦਾ #ਹੈ ....🙄🙊🤣😜

Nahar Saab

read more
ਉਏ ਸੱਜਣਾ ਤੈਨੂੰ ਪਿਆਰ ਹੀ....
ਇਹਨਾਂ ਕਰਿਆ ਸੀ ਕਿ ਤੈਨੂੰ....
ਭੁੱਲਿਆਂ ਈ ਨੀ ਜਾਂਦਾ.....
ਆ ਲੋਕ ਪਤਾ ਨੀ ਕਿਵੇਂ ਹੋਰਾਂ....
ਤੇ ਡੁੱਲ ਡੁਲ ਜਾਂਦੇ ਨੇ ਮੈਥੋਂ ਤਾਂ...
ਡੁੱਲਿਆ ਵੀ ਨੀ ਜਾਂਦਾ....
✍️ਨਾਹਰ ਸਾਬ ✍️

sam Thind writer & composer

ਚਾਅ @sam_5911 #ਸ਼ਾਇਰੀ

read more
Enjoy Moments ਕੱਲਿਆਂ-ਕੱਲਿਆਂ ਰਹਿ ਕੇ ਜ਼ਿੰਦਗੀ ਕੱਟ ਨਹੀਂ ਹੁੰਦੀ,
ਤੇ ਵਾਂਗ ਸਿਉਂਕ ਦੇ ਝੋਰਾ ਜ਼ਿੰਦਗੀ ਖਾ ਜਾਂਦਾ ਸੱਜਣਾ,
ਅਖੀਰ ਨੂੰ ਦੁਨਿਆਂ ਦੇ ਮਿਲਨੇ ਤਾਨੇ-ਮੇਹਣੇ ਨੇ,
ਜਦੋ ਉਮਰ ਜਵਾਨੀ ਢੱਲ ਜੇ ਤਾਂ ਲੈਅ ਚਾਅ ਜਾਂਦਾ ਸੱਜਣਾ ।
🖋️ ਸੈਮ ਸੁੱਕੜ 🖋️ ਚਾਅ

@sam_5911

🖤ਗੁੰਮਨਾਮ 🙈

read more
ਦੁਨੀਆ ਮਤਲਬ ਦੀ ਰਹਿ ਗਈ ਸੱਜਣਾ ਤੂੰ ਜਾਂਦਾ ਜਾਂਦਾ ਸਾਨੂੰ ਦੱਸ ਵੀ ਗਿਆ

rushpinder aulakh

read more
ਬਚ ਰਾਜੇ ਬਚ ਸਬ ਹੱਸ ਕੇ ਲੁੱਟ ਲੈਦੇ ਨੇ, ਤੇਰੇ ਹੀ ਆ ਸੱਜਣਾ ਸਾਰੇ ੲੈਦਾ ਹੀ ਕਹਿੰਦੇ ਨੇ, ਚੇਹਰੇ ਪਰਖਣ ਦੀ ਆਦਤ ਨਹੀ ਬੱਸ ਦਿਲੋਂ ਪਤਾ ਲੱਗ ਜਾਂਦਾ,  ਕਦੇ ਕਦੇ ਬੰਦਾ ਚੁੱਪ ਜਿਹਾ ਰਹਿ ਕੇ ਹੀ ਠੱਗ ਜਾਂਦਾ.....!
                 🙏🙏

ਗਗਨ ਢਿੱਲੋਂ

read more
ਕੁਝ ਜਾਂਦਾ ਹੋਇਆ ਤਾਂ ਕਹਿ ਜਾਂਦਾ
ਸਾਡਾ ਮਾਣ ਜਿਹਾ ਤਾਂ ਰਹਿ ਜਾਂਦਾ 
ਇਕ ਤੇਰੀ ਆਹਟ ਬਿਨ ਸਾਨੂੰ 
ਗਲੀਆਂ ਜਾਪਣ ਸੁੰਨੀਆਂ ਵੇ.. 
ਰੰਗੀਆਂ ਰਗਾਈਆਂ ਰਹਿ ਗਈਆਂ 
ਤੇਰੀ ਪੱਗ ਨਾਲ ਦੀਆਂ ਚੁੰਨੀਆਂ ਵੇ.

Yogesh Rishi

ਮੀਂਹ ਵਿੱਚ ਮਿਟੀ ਦਾ ਮਹਿਲ ਟੁੱਟ ਹੀ ਜਾਂਦਾ ਹੈ ਜਿਨ੍ਹਾਂ ਮਰਜੀ ਹੋਵੇ ਕੋਈ ਖਾਸ ਉਹ ਇਕ ਦਿਨ ਰੁਸ ਹੀ ਜਾਂਦਾ ਹੈ,,,,,#ਰਿਸ਼ੀ

read more
ਸ੍ਯਾਹੀ ਮੀਂਹ ਵਿੱਚ ਮਿਟੀ ਦਾ ਮਹਿਲ ਟੁੱਟ ਹੀ ਜਾਂਦਾ ਹੈ 
ਜਿਨ੍ਹਾਂ ਮਰਜੀ ਹੋਵੇ ਕੋਈ ਖਾਸ ਉਹ ਇਕ ਦਿਨ ਰੁਸ   ਹੀ ਜਾਂਦਾ 
ਹੈ,,,,,#ਰਿਸ਼ੀ ਮੀਂਹ ਵਿੱਚ ਮਿਟੀ ਦਾ ਮਹਿਲ ਟੁੱਟ ਹੀ ਜਾਂਦਾ ਹੈ 
ਜਿਨ੍ਹਾਂ ਮਰਜੀ ਹੋਵੇ ਕੋਈ ਖਾਸ ਉਹ ਇਕ ਦਿਨ ਰੁਸ   ਹੀ ਜਾਂਦਾ 
ਹੈ,,,,,#ਰਿਸ਼ੀ

ਗੁਰਜੰਟ..(ਗੱਗੀ)

read more
ਅੱਜ ਵੀ ਬਚਪਨ ਚੇਤੇ ਕਰ ਕੇ ਵਕਤ ਜਿਹਾ ਰੁੱਕ ਜਾਂਦਾ ਬਾਪੂ ਤੇਰੀ ਮਿਹਨਤ ਅੱਗੇ ਮੇਰਾ ਸਿਰ ਝੁਕ ਜਾਂਦਾ 
ਗੁਰਜੰਟ .........
loader
Home
Explore
Events
Notification
Profile