Nojoto: Largest Storytelling Platform

New ਪੰਜਾਬੀ ਘੈਂਟ ਸ਼ਾਇਰੀ Quotes, Status, Photo, Video

Find the Latest Status about ਪੰਜਾਬੀ ਘੈਂਟ ਸ਼ਾਇਰੀ from top creators only on Nojoto App. Also find trending photos & videos.

    LatestPopularVideo

Maninder Kaur Bedi

ਪੰਜਾਬੀ ਘੈਂਟ ਸ਼ਾਇਰੀ

read more
ਆਪਣੀ ਪਹਿਚਾਣ 
ਉਹੀ ਬਣਾਉਂਦੇ ਨੇ ਜੋ
ਭੀੜ ਨੂੰ ਛੱਡ 
ਆਪਣਾ ਰਾਹ ਅਪਣਾਉਂਦੇ ਨੇ
ਮੰਜ਼ਿਲ ਹੌਸਲਾ ਹਾਰਿਆਂ ਨੀ ਮਿਲਦੀ 
ਜੋ ਹੌਸਲਾ ਦਿਖਾਉਂਦੇ ਨੇ
ਉਹੀ ਮੰਜ਼ਿਲ ਪਾਉਂਦੇ ਨੇ

©Maninder Kaur Bedi  ਪੰਜਾਬੀ ਘੈਂਟ ਸ਼ਾਇਰੀ

Maninder Kaur Bedi

ਪੰਜਾਬੀ ਘੈਂਟ ਸ਼ਾਇਰੀ

read more
ਸ਼ੁਮਾਰ ਸੀ ਉਸ ਭੀੜ 'ਚ 
ਕੁਝ ਆਪਣੇ ਜੋ 
ਦਰਦਾਂ ਦੇ ਖਰਿੰਡ ਪੁੱਟ 
ਜ਼ਖਮਾਂ ਨੂੰ ਮੁੜ ਮੇਰੇ ਹਰਾ ਕਰ ਰਹੇ ਸੀ  
ਦਿਖਾ ਰਹੇ ਸੀ ਹਮਦਰਦੀ ਪਰ 
ਅੰਦਰੋਂ ਅੰਦਰੀ ਹੱਸ ਰਹੇ ਸੀ

©Maninder Kaur Bedi  ਪੰਜਾਬੀ ਘੈਂਟ ਸ਼ਾਇਰੀ

Harjit Dildar

ਪੰਜਾਬੀ ਘੈਂਟ ਸ਼ਾਇਰੀ

read more
ਆਓ ਬੁੱਝੀਏ ਤੇ ਉੱਤਰ ਦਈਏ 

ਹੇਠਲੀ ਔਰਤ :
ਊਠ ਤੇ ਬਠੇਂਦੜੀਏ , 
ਮੁਹਾਰ ਫੜੇੋਂਦੜਾ ਤੇਰਾ ਕੀ ਲੱਗਦਾ 

ਊਠ ਤੇ ਬੈਠੀ ਔਰਤ :-
ਇਹਦਾ ਤਾਂ ਮੈਂ ਨਾਂ ਨਹੀਂ ਲੈਣਾ 
ਮੇਰਾ ਨਾਂ ਏ ਜੀਆਂ 
ਇਹਦੀ ਸੱਸ ਤੇ ਮੇਰੀ ਸੱਸ ਦੋਵੇਂ ਮਾਵਾਂ ਧੀਆਂ

©Harjit Dildar  ਪੰਜਾਬੀ ਘੈਂਟ ਸ਼ਾਇਰੀ

PRINCE RAJPUT

ਪੰਜਾਬੀ ਘੈਂਟ ਸ਼ਾਇਰੀ

read more

Maninder Kaur Bedi

ਪੰਜਾਬੀ ਘੈਂਟ ਸ਼ਾਇਰੀ

read more
ਹਮੇਸ਼ਾ ਚਲਾਕੀਆਂ 
ਚੰਗੀਆਂ ਨਹੀਂ ਹੁੰਦੀਆਂ 
ਕਦੇ ਰਿਸ਼ਤਿਆਂ ਦਾ ਵੀ
ਲਿਹਾਜ਼ ਰੱਖਿਆ ਕਰੋ

©Maninder Kaur Bedi  ਪੰਜਾਬੀ ਘੈਂਟ ਸ਼ਾਇਰੀ

Maninder Kaur Bedi

ਪੰਜਾਬੀ ਘੈਂਟ ਸ਼ਾਇਰੀ

read more

Maninder Kaur Bedi

ਪੰਜਾਬੀ ਘੈਂਟ ਸ਼ਾਇਰੀ

read more

Maninder Kaur Bedi

ਪੰਜਾਬੀ ਘੈਂਟ ਸ਼ਾਇਰੀ

read more

Maninder Kaur Bedi

#sad_shayari ਪੰਜਾਬੀ ਘੈਂਟ ਸ਼ਾਇਰੀ

read more

Maninder Kaur Bedi

ਪੰਜਾਬੀ ਘੈਂਟ ਸ਼ਾਇਰੀ

read more
loader
Home
Explore
Events
Notification
Profile