Nojoto: Largest Storytelling Platform

New ਆਸ਼ਕੀ ਪੰਜਾਬੀ ਸ਼ਾਇਰੀ Quotes, Status, Photo, Video

Find the Latest Status about ਆਸ਼ਕੀ ਪੰਜਾਬੀ ਸ਼ਾਇਰੀ from top creators only on Nojoto App. Also find trending photos & videos.

    LatestPopularVideo

PRINCE RAJPUT

ਆਸ਼ਕੀ ਪੰਜਾਬੀ ਸ਼ਾਇਰੀ

read more

singhwriter2021

#love_shayari ਆਸ਼ਕੀ ਪੰਜਾਬੀ ਸ਼ਾਇਰੀ

read more
White ਪਿਆਰ ਕਰ ਲੈਂਦੇ ਲੋਕੀ ਪਰ ਹੁੰਦਾ ਨੁਕਸਾਨ ਏ 
ਵਾਦੇ ਟੁੱਟਦੇ ਜਦੋਂ ਦਿਲਾਂ ਵਿੱਚ ਆਉਂਦਾ ਤੂਫ਼ਾਨ ਏ 
ਤੂੰ ਤਾਂ ਬੋਲ ਕੇ ਦਸ ਦਿੱਤਾ ਤੈਨੂੰ ਕਿਉਂ ਛੱਡਿਆਂ 
ਸਾਥੋਂ ਬੋਲ ਦੱਸ ਨਾ ਹੋਇਆ ਕਿਉਂਕਿ ਮੇਰਾ ਇਸ਼ਕ ਬੇ-ਜੁਬਾਨ ਏ

©singhwriter2021 #love_shayari  ਆਸ਼ਕੀ ਪੰਜਾਬੀ ਸ਼ਾਇਰੀ

Aman Majra

ਪੰਜਾਬੀ ਘੈਂਟ ਸ਼ਾਇਰੀ 2ਲਾਈਨ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ

read more
ਇਹ ਹੰਝੂ ਭਾਵੇਂ ਖਾਰੇ ਹੁੰਦੇ ਨੇ,
ਪਰ ਟੁੱਟੀ ਵਾਲਿਆਂ ਨੂੰ ਬੜੇ ਹੀ ਪਿਆਰੇ ਹੁੰਦੇ ਨੇ..
ਅਮਨ ਮਾਜਰਾ

©Aman Majra ਪੰਜਾਬੀ ਘੈਂਟ ਸ਼ਾਇਰੀ 2ਲਾਈਨ ਸ਼ਾਇਰੀ  ਆਸ਼ਕੀ ਪੰਜਾਬੀ ਸ਼ਾਇਰੀ

Aman Majra

ਹਮਸਫ਼ਰ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ

read more
ਮੰਨਿਆ ਕੇ ਤੂੰ ਮਜਬੂਰ ਸੀ,
ਪਰ ਮੇਰਾ ਵੀ ਦੱਸ ਦੇ ਕੀ ਕਸੂਰ ਸੀ,

ਚੋਰੀ ਚੋਰੀ ਇੱਕ ਵਾਰ ਮਿਲ ਕੇ ਕਰ ਲੈਂਦੇ ਕੋਈ ਫੈਸਲਾ,
ਤੂੰ ਤਾਂ ਪਹਿਲਾਂ ਹੀ ਕਰ ਦਿੱਤਾ ਦੂਰ ਸੀ...
ਅਮਨ ਮਾਜਰਾ

©Aman Majra  ਹਮਸਫ਼ਰ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ

Aman Majra

#Shiva&Isha ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ

read more
"ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ,
ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ,

ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ,
ਪਰ ਹੀਰੇ ਦਿਲ ਨੇ ਯਾਰਾਂ ਦੇ. ..."

©Aman Majra #Shiva&Isha  ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ

Manpreet Singh Lehrian

2ਲਾਈਨ ਸ਼ਾਇਰੀ Hinduism ਆਸ਼ਕੀ ਪੰਜਾਬੀ ਸ਼ਾਇਰੀ ਸਫ਼ਰ ਸ਼ਾਇਰੀ Entrance examination

read more

Aman Majra

ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ ਲਵ ਸ਼ਵ ਸ਼ਾਇਰੀਆਂ

read more
ਉਹ ਕਹਿਣਾ ਤਾਂ ਚਾਹੁੰਦੀ ਦਿਲ ਦੀ ਗੱਲ ਨੂੰ,
ਪਰ ਪਤਾ ਨਹੀਂ ਮੇਰੇ ਤੋਂ ਡਰਦੀ ਏ ਜਾਂ ਇਸ਼ਕ ਕਰਨ ਤੋਂ,

ਉਹ ਜੀਣਾ ਤਾਂ ਚਾਹੁੰਦੀ ਹਰ ਪਲ ਨਾਲ ਮੇਰੇ,
ਪਰ ਪਤਾ ਨਹੀਂ ਲੋਕਾਂ ਤੋਂ ਡਰਦੀ ਏ ਜਾਂ ਇਸ਼ਕ ਚ ਮਰਨ ਤੋਂ,

ਉਂਝ ਉਹਨੂੰ ਚੰਗੀ ਲੱਗਦੀ ਸ਼ਾਇਰੀ ਮੇਰੀ, 
ਪਰ ਪਤਾ ਨਹੀਂ IGNORE ਕਿਉਂ ਕਰਦੀ ਕਿਉਂ ਟਲਦੀ ਸਿਫ਼ਤ ਕਰਨ ਤੋਂ, 

ਮੈਂਨੂੰ ਮੇਰੇ ਯਾਰ ਛੇੜਦੇ ਨੇ ਓਹਦਾ ਨਾਮ ਲੈ ਲੈ ਕੇ,
ਪਰ ਪਤਾ ਨਹੀਂ ਉਹ ਵੀ ਸੰਗਦੀ ਹੋਊ ਜਾਂ ਨਹੀਂ ਸਹੇਲੀਆਂ ਚ ਗੱਲ ਮੇਰੀ ਕਰਨ ਤੋਂ,

ਰੱਬਾ ਹੁਣ ਸਬਰ ਨਾ ਰਿਹਾ ਮੇਰੇ ਚ ਤੂੰ ਹੀ ਕਰ ਕੋਈ ਹੀਲਾ,
ਮੈਂ ਲਾ ਦਿਆਂ ਲੇਖੇ ਜ਼ਿੰਦਗੀ ਓਹਦੇ ਝੱਟ ਹੀ ਇਜ਼ਹਾਰ ਕਰਨ ਤੋਂ...
                                            ਅਮਨ ਮਾਜਰਾ

©Aman Majra  ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ ਲਵ ਸ਼ਵ ਸ਼ਾਇਰੀਆਂ

Aman Majra

#GoodMorning ਸਟੇਟਸ ਪੰਜਾਬੀ ਸ਼ਾਇਰੀ 2ਲਾਈਨ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ

read more
White ਤੁਸੀਂ ਤਾਂ ਮੇਰੇ ਪਿੰਡ ਦਾ ਰਾਹ ਹੀ ਭੁੱਲ ਗਏ,
ਤੇ ਅਸੀਂ ਰਾਹਾਂ ਵਿੱਚ ਉਡੀਕਦੇ ਉਡੀਕਦੇ ਹੀ ਰੁਲ ਗਏ...
ਅਮਨ ਮਾਜਰਾ

©Aman Majra #GoodMorning  ਸਟੇਟਸ ਪੰਜਾਬੀ ਸ਼ਾਇਰੀ 2ਲਾਈਨ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ

Prabhjot PJSG

#Sad_Status ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ sad

read more

nirvair singh

ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ Attitude Entrance examination 2ਲਾਈਨ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ

read more
loader
Home
Explore
Events
Notification
Profile