Nojoto: Largest Storytelling Platform

New ਪਤੀ-ਪਤਨੀ ਪਿਆਰ ਤਕਰਾਰ Quotes, Status, Photo, Video

Find the Latest Status about ਪਤੀ-ਪਤਨੀ ਪਿਆਰ ਤਕਰਾਰ from top creators only on Nojoto App. Also find trending photos & videos.

    LatestPopularVideo

jittu sekhon

#Tulips ਮੇਰੀ ਬੁੱਗੀ ਪਤੀ-ਪਤਨੀ ਪਿਆਰ ਤਕਰਾਰ

read more
White ਸਬਕ ਸਿੱਖ ਲਿਆ ਏ ਹੋਈਆ ਭੁਲਾ ਤੋਂ 
ਸਾਨੂੰ ਕੰਢਿਆਂ ਤੋਂ ਵੱਧ ਦੁੱਖ ਮਿਲਿਆ ਹੈ ਫੁੱਲਾਂ ਤੋਂ। 

ਸੁਖ ਨਾਲ ਪਹਿਲਾਂ ਜਿੱਥੇ ਖੜਦੇ ਸੀ ਰੌਣਕ ਲਾ ਦਿੰਦੇ ਸੀ 
ਪਰ ਅੱਜਕਲ ਚੁੱਪ ਨਹੀਂ ਟੁੱਟ ਦੀ ਬੁਲਾ ਤੋਂ।

©jittu sekhon #Tulips  ਮੇਰੀ ਬੁੱਗੀ ਪਤੀ-ਪਤਨੀ ਪਿਆਰ ਤਕਰਾਰ

Manpreet Singh Lehrian

ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ ਪਤੀ-ਪਤਨੀ ਪਿਆਰ ਤਕਰਾਰ ਪਿਆਰ ਅਤੇ ਆਸ਼ਕੀ

read more

PRINCE RAJPUT

ਪਿਆਰ ਅਤੇ ਆਸ਼ਕੀ ਮੇਰਾ ਪਹਿਲਾ ਪਿਆਰ ਲਵ ਸ਼ਵ ਸ਼ਾਇਰੀਆਂ ਪਤੀ-ਪਤਨੀ ਪਿਆਰ ਤਕਰਾਰ

read more

PRINCE RAJPUT

ਪਤੀ-ਪਤਨੀ ਪਿਆਰ ਤਕਰਾਰ ਮੇਰੀ ਜਾਨ ਪਿਆਰ ਦੇ ਅੱਖਰ ਪਿਆਰ ਅਤੇ ਆਸ਼ਕੀ ਸੱਚਾ ਹਮਸਫ਼ਰ

read more

PRINCE RAJPUT

ਲਵ ਸ਼ਵ ਸ਼ਾਇਰੀਆਂ ਪੰਜਾਬੀ ਸ਼ਾਇਰੀ ਪਿਆਰ ਮੇਰੀ ਬੁੱਗੀ ਪਿਆਰ ਅਤੇ ਆਸ਼ਕੀ ਪਤੀ-ਪਤਨੀ ਪਿਆਰ ਤਕਰਾਰ

read more

Maninder Kaur Bedi

ਪਤੀ ਪਤਨੀ #ਜੀਵਨ

read more
ਪਤੀ - ਭਾਗਵਾਨੇ ਇੱਕ ਕੱਪ ਚਾਹ ਦਾ ਬਣਾ ਦੇ 
     ਪਤਨੀ ਖਿੱਝਦੀ ਹੋਈ- ਸਾਰਾ ਦਿਨ ਚਾਹ ਪੀ ਪੀ ਆਪਣਾ ਅੰਦਰਲਾ ਫੂਕੀ ਜਾਇਉ  ਬਸ ਬੈਠੇ 
       ਪਤੀ - ਨਾ ਤੈਨੂੰ ਇੱਕਲੀ ਨੂੰ ਠੇਕਾ ਮਿਲ ਗਿਆ ਬੋਲ ਬੋਲ ਕੇ ਮੇਰਾ ਅੰਦਰਲਾ ਫ਼ੂਕਣ ਦਾ
ਭਲਾਂ ਮੈਂ ਨੀ ਚਾਹ ਪੀ ਕੇ ਥੋੜ੍ਹਾ ਜਿਹਾ 
ਆਪਣਾ ਅੰਦਰਲਾ ਫੂਕ ਸਕਦਾ
😂

©Maninder Kaur Bedi ਪਤੀ ਪਤਨੀ

Harpal singh

ਹਰ ਪਤਨੀ ਚਾਹੁੰਦੀ ਹੈ ਕਿ ਮੇਰਾ ਪਤੀ ਮੈਨੂੰ ਪਿਆਰ ਕਰੇ ।ਆਓ ਕੁਝ ਸਮਾਂ ਆਪਣੀਆਂ ਪਤਨੀਆਂ ਵਾਸਤੇ ਕੱਢੀਏ। #nationallawday #ਵਿਚਾਰ

read more

Sardar Meet Singh

ਜਿਹੜੇ ਪਤੀ ਪਤਨੀ ਆਪਣੀ ਗ਼ਲਤੀ ਮਨ ਲੈਣ ਤੇ ਇੱਕ ਦੂਜੇ ਨੂੰ #sardarmeetsingh

read more

Sony Sidhu

ਮੇਰੀ ਪਤਨੀ ਦੀਪ ਸਹੋਤਾ ਦੀ ਕਲਮ #ਕਵਿਤਾ

read more
ਉਹ ਦਿਨ ਰੱਬਾ ਕਦੋਂ ਫੇਰ ਮੁੜ ਅਾਉਣਗੇ
ਕਦੋਂ ਇੱਕ ਦੂਜੇ ਤਾਈਂ ਹੱਸ ਕੇ ਬਲਾਉਣਗੇ
ਕੱਠੇ ਹੋ ਕੇ ਬਹਿਣਾ ਕਦੋਂ ਤ੍ਰਿੰਝਣ ਚ ਸਖੀਆਂ
ਲੱਗਾ ਹੁੰਦਾ ਝੁੰਡ ਜਿਵੇਂ ਸ਼ਹਿਦ ਉੁੱਤੇ ਮੱਖੀਆਂ
ਤੀਅਾਂ ਦੀਆਂ ਰੌਣਕਾਂ ਉਹ ਕਦੋਂ ਮੁੜ ਅਾਉਣੀਅਾਂ
ਨਨਾਣਾਂ ਭਰਜਾਈਆਂ ਕਦੋਂ ਫੇਰ ਕੱਠੇ ਹੋਣੀਆਂ
ਗਲ਼ੀਆਂ ਦੇ ਵਿੱਚ ਕਦੋਂ ਬੱਚੇ ਰੌਲ਼ਾ ਪਾਉਣਗੇ
ਅਾਇਆ ਜਦੋਂ ਮੀਂਹ ਕਦੋਂ ਕੱਠੇ ਹੋ ਕੇ ਨਾਉਣਗੇ
ਚਾਚੀਆਂ ਤੇ ਤਾਈਅਾਂ ਕਦੋਂ ਕੱਠੇ ਹੋ ਕੇ ਬਹਿਣੀਅਾਂ
ਬਹੁਤ ਖੇਡ ਲਏ ਗੱਲਾਂ, ਦਾਦੀ ਨੇ ਏ ਕਹਿਣੀਆਂ
ਮਾਂ ਨੇ ਆਵਾਜ਼ ਕਦੋਂ, ਦੁੱਧ ਲਈ ਏ ਮਾਰਨੀ
ਹੋ ਗਿਆ ਕਵੇਲ਼ਾ ਪੁੱਤ ਜਾਣਾ ਘਰੋਂ ਬਾਹਰ ਨੀਂ
ਬਾਪੂ ਨੇ ਵੀ ਮੰਜਾ ਕਦੋਂ ਵੇਹੜੇ ਵਿੱਚ ਡਾਉਣਾ ਏਂ
ਸਾਰਿਆਂ ਨੂੰ ਸਾਨੂੰ ਕਦੋਂ ਲਾਡ ਜਾ ਲਡਾਉਣਾ ਏ
ਭੈਣ ਤੇ ਭਰਾ ਕਦੋਂ  ਪਹਿਲਾਂ ਵਾਗੂੰ ਚਾਉਣਗੇ
ਕਦੋਂ ਇੱਕ ਦੂਜੇ ਤਾਈਂ  ਰੁੱਸੇ ਨੂੰ ਮਨਾਉਣਗੇ 
ਲੈ ਅਾ ਰੱਬਾ ਇੱਕ ਵਾਰੀ ਫੇਰ ਦਿਨ ਮੋੜ ਕੇ
ਕਰਾਂ ਅਰਦਾਸ ਇਹ ਦੋਵੇਂ ਹੱਥ ਜੋੜ ਕੇ
  ✍️ ਦੀਪ ਸਹੋਤਾ ਮੇਰੀ ਪਤਨੀ ਦੀਪ ਸਹੋਤਾ ਦੀ ਕਲਮ

guri Singh.8 437924103

ਪਿਆਰ ,,,,,,,ਪਿਆਰ,,,,,

read more
ਪਿਆਰ,,,,,,, ਪਿਆਰ,,,, ਹੁੰਦਾ,,,, ਵਪਾਰ ,,,,,,
ਨਹੀ,,,,,ਵਪਾਰ ,,,,,,,ਵਪਾਰ ,,,,,,ਹੁੰਦਾ,,,,
ਪਿਆਰ,,,,,,,ਨਹੀ,,,ਸਮਝ,,,,ਕਰ,,,,ਸੱਜਣਾ,,,
ਨਹੀ,,,,ਤਾਂ,,,,ਮਿਲਣਾ,,,,,ਗੁਰੀ,,,,,,ਵਰਗਾ,,,
ਯਾਰ,,,,ਨਹੀ,,, ਪਿਆਰ ,,,,,,,ਪਿਆਰ,,,,,
loader
Home
Explore
Events
Notification
Profile