Find the Latest Status about ਜਲੰਧਰ ਜ਼ਿਮਨੀ ਚੋਣ: AAP ਤੇ BJP ਨੇ ਐਲਾਨੇ ਉਮੀਦਵਾਰ from top creators only on Nojoto App. Also find trending photos & videos.
मलंग
White दो लाइन .....लेकिन विचारणीय ! *आश्चर्य है ना .....की रावण को जलाने से पहले, हम ही उसे बना के खड़ा करते है।* ©मलंग #aap
Maninder Kaur Bedi
White ਜਦ ਤੱਕ ਧਰਮ 'ਚ ਧੰਦੇ ਨੂੰ ਮਿਲਾਇਆ ਜਾਵੇਗਾ ਤਦ ਤੱਕ ਜ਼ਿੰਦਗੀ ਸੁਖਾਲੀ ਤੇ ਸਕੂਨ ਭਰਪੂਰ ਨਹੀਂ ਹੋ ਸਕਦੀ ©Maninder Kaur Bedi ਧਰਮ ਤੇ ਧੰਦਾ
ਧਰਮ ਤੇ ਧੰਦਾ #ਗਿਆਨ
read moreدوندر ماحل
ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ ਬੜੀਆਂ ਨੇ, ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ ਖੜੀਆਂ ਨੇ। #੧੧੩੪P੧੬੦੯੨੦੨੪ ©دوندر ماحل ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ ਬੜੀਆਂ ਨੇ, ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ ਖੜੀਆਂ ਨੇ। #੧੧੩੪P੧੬੦੯੨੦੨੪ #MahalRanbirpurewala #Mahal #dawinde
ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ ਬੜੀਆਂ ਨੇ, ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ ਖੜੀਆਂ ਨੇ। #੧੧੩੪P੧੬੦੯੨੦੨੪ #MahalRanbirpurewala #Mahal dawinde #Life #dawindermahal_11
read moreدوندر ماحل
ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ ਰੋਏਂ ਨੇ, ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ ਮੋਏ ਨੇ, ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ ਕਰ ਬਹੁਤਾ, ਇਹ ਹਾਸੇ ਈ ਨੇ, ਜਿੰਨਾਂ ਨੇ ਦਰਦ ਲੁਕੋਏ ਨੇ। #੦੭੦੦P੧੧੦੯੨੦੨੪ ©دوندر ماحل ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ ਰੋਏਂ ਨੇ, ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ ਮੋਏ ਨੇ, ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ
ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ ਰੋਏਂ ਨੇ, ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ ਮੋਏ ਨੇ, ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ #SAD #Mahal #dawindermahal #dawindermahal_11 #MahalRanbirpurewala #੦੭੦੦P੧੧੦੯੨੦੨੪
read moreManinder Kaur Bedi
ਬੇਬੇ ਬਾਪੂ ਦੀ ਜਾਇਦਾਦ ਚੋਂ ਹਿੱਸਾ ਲੈਣ ਵਾਲੀਆਂ ਧੀਆਂ ਅਕਸਰ ਬੇਬੇ ਬਾਪੂ ਦੇ ਬਿਮਾਰ ਹੋਣ 'ਤੇ ਸਿਰਫ਼ ਹਾਲਚਾਲ ਹੀ ਪੁੱਛਦੀਆਂ ਨੇ ਜਾਂ ਸਲਾਹਾਂ ਦਿੰਦੀਆਂ ਨੇ ਪਰ ਹਸਪਤਾਲ ਦੀ ਸਾਰੀ ਜ਼ਿੰਮੇਵਾਰੀ ਭਰਾ ਦਾ ਫਰਜ਼ ਹੈ ਕਹਿ ਕੇ ਪਿੱਛਾ ਛੁਡਾਉਂਦੀਆਂ ਨੇ ਤੇ ਬੇਬੇ ਬਾਪੂ ਦੇ ਜਾਣ ਪਿੱਛੋਂ ਇਹ ਆਖਦੀਆਂ ਨੇ ਜਾਇਦਾਦ 'ਤੇ ਸਾਡਾ ਬਰਾਬਰ ਦਾ ਹੱਕ ਹੈ ( ਕੌੜਾ ਹੈ ਪਰ ਸੱਚ ਹੈ) ©Maninder Kaur Bedi ਹੱਕ ਤੇ ਜ਼ਿੰਮੇਵਾਰੀ
ਹੱਕ ਤੇ ਜ਼ਿੰਮੇਵਾਰੀ #ਜੀਵਨ
read moreBANGLE TIMES
সুকান্তের তোলা ‘উত্তরবঙ্গ’ বিতর্কের মধ্যেই বাংলা ভাগ চাইলেন নিশিকান্ত, নজরে মালদহ, মুর্শিদাবাদ বাংলার দুই মুসলিম অধ্যুষিত জেলাকে ‘কেন্দ্রশাসিত অঞ্চল’ করতে চান বিজেপি সাংসদ নিশিকান্ত দুবে। সেই অঞ্চলের মধ্যে চান বিহারেরও একই রকম জনবিন্যাসের তিন জেলা। যা নিয়ে তৈরি হল নতুন বিতর্ক। সুকান্ত মজুমদার বাংলা ভাগ না চাইলেও উত্তরবঙ্গকে আলাদা করে উত্তর-পূর্ব ভারতের সঙ্গে জোড়ার প্রস্তাব দিয়েছেন বুধবার। স্বয়ং প্রধানমন্ত্রী নরেন্দ্র মোদীর কাছে প্রস্তাব জমা দিয়েছেন উত্তর-পূর্ব উন্নয়ন প্রতিমন্ত্রী সুকান্ত। তা নিয়ে তৃণমূলের তরফে তোলা ‘বাংলা ভাগের চক্রান্ত’ অভিযোগে তৈরি হওয়া রাজনৈতিক উত্তাপের মধ্যেই নতুন ‘অস্বস্তি’ বিজেপির। এ বার ঝাড়খণ্ডের বিজেপি সাংসদ লোকসভায় নতুন প্রস্তাব দিয়েছেন। তিনি বলেছেন, ‘জনবিন্যাসের ভারসাম্য’ বজায় রাখার কারণ দেখিয়ে বাংলার মালদহ, মুর্শিদাবাদ জেলাকে কেন্দ্রশাসিত অঞ্চল করে দেওয়া হোক। সেই সঙ্গে বিহারের কিষাণগঞ্জ, অরারিয়া এবং কাটিহার জেলাকেও ওই কেন্দ্রশাসিত অঞ্চলের অন্তর্গত করা হোক। ©BANGLE TIMES #Sukanto #Nishikant #BJP
#Sukanto #Nishikant #bjp #রাজনীতি
read moreManinder Kaur Bedi
ਧਰਤ 'ਤੇ ਸੱਚ ਤੋਂ ਕੀਮਤੀ ਕੁਝ ਵੀ ਨਹੀਂ ਇਸ ਦੀ ਕੀਮਤ ਜਾਨ ਦੇ ਕੇ ਵੀ ਚੁਕਾਉਣੀ ਪੈਂਦੀ ਏ। ਕੁਦਰਤ ਤੋਂ ਸੋਹਣਾ ਕੁਝ ਵੀ ਨਹੀਂ ਕਿਉਂਕਿ ਇਹ ਰੱਬ ਦਾ ਰੂਪ ਏ। ਮਾਂ ਤੋ ਵੱਡਾ ਦਿਲ ਕਿਸੇ ਦਾ ਨਹੀਂ ਹਰ ਗੁਨਾਹ ਨੂੰ ਮਾਫ਼ ਕਰ ਦਿੰਦੀ ਏ। ਪਿਉ ਤੋਂ ਵੱਡਾ ਜ਼ੇਰਾ ਕਿਸੇ ਦਾ ਨਹੀਂ ਆਪਣੀਆਂ ਖਾਹਿਸ਼ਾਂ ਨੂੰ ਕੁਰਬਾਨ ਕਰ ਬੱਚਿਆਂ ਦੀਆਂ ਖਾਹਿਸ਼ਾਂ ਪੂਰੀਆਂ ਕਰਦਾ ਏ। ਪਿਆਰ ਤੋਂ ਵੱਡੀ ਕੋਈ ਤਾਕਤ ਨਹੀਂ ਇਸ ਲਈ ਇਨਸਾਨ ਯਮ ਨਾਲ ਵੀ ਲੜ ਜਾਂਦਾ ਏ। ਕਦਰ ਤੋਂ ਵੱਡਾ ਕੋਈ ਸੰਸਕਾਰ ਨਹੀਂ ਜੋ ਕਦਰ ਕਰਨਾ ਜਾਣਦੇ ਨੇ ਉਸ ਵਿੱਚ ਸਾਰੇ ਗੁਣ ਆਪਣੇ ਆਪ ਆ ਜਾਂਦੇ ਨੇ। ©Maninder Kaur Bedi ਧਰਤ 'ਤੇ
ਧਰਤ 'ਤੇ #ਗਿਆਨ
read more