Find the Best punjbiunipatiala Shayari, Status, Quotes from top creators only on Gokahani App. Also find trending photos & videos aboutstatus for love in punjabi, love status in punjabi, pun quotes about love, cute love shayri punjbi 0, status punjabi love,
دوندر ماحل
ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ ©Dawinder Mahal ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending
read moreدوندر ماحل
ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ ©Dawinder Mahal ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending
read moreدوندر ماحل
ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਹੀ ਰਹੀ। #੧੧੦੦P੦੬੦੨੨੦੨੩ ©Dawinder Mahal ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਰਹੀ। #੧੧੦੦P੦੬੦੨੨੦੨੩ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry
ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਰਹੀ। #੧੧੦੦P੦੬੦੨੨੦੨੩ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry
read moreدوندر ماحل
ਕਿਸੇ ਨੂੰ ਕਿਸੇ ਦੀ ਮਿਹਨਤ ਨਾਲ ਕੋਈ ਭਾਅ ਨਹੀਂ, ਉਂਝ ਹਰ ਕਿਸੇ ਅੱਖ ਟਿਕੀ ਹੈ, ਟਿਕੀ ਹੈ ਓਹ ਵੀ ਮੰਜ਼ਿਲ ਵੱਲ। #੦੭੧੫A੨੫੦੧੨੦੨੪ ©Dawinder Mahal ਕਿਸੇ ਨੂੰ ਕਿਸੇ ਦੀ ਮਿਹਨਤ ਨਾਲ ਕੋਈ ਭਾਅ ਨਹੀਂ, ਉਂਝ ਹਰ ਕਿਸੇ ਅੱਖ ਟਿਕੀ ਹੈ, ਟਿਕੀ ਹੈ ਓਹ ਵੀ ਮੰਜ਼ਿਲ ਵੱਲ। #੦੭੧੫A੨੫੦੧੨੦੨੪ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry
ਕਿਸੇ ਨੂੰ ਕਿਸੇ ਦੀ ਮਿਹਨਤ ਨਾਲ ਕੋਈ ਭਾਅ ਨਹੀਂ, ਉਂਝ ਹਰ ਕਿਸੇ ਅੱਖ ਟਿਕੀ ਹੈ, ਟਿਕੀ ਹੈ ਓਹ ਵੀ ਮੰਜ਼ਿਲ ਵੱਲ। #੦੭੧੫A੨੫੦੧੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry
read moreدوندر ماحل
ਨਿੱਕੀ ਨਿੱਕੀ ਗੱਲੋਂ ਰਹਿੰਦੇ ਝਗੜਦੇ, ਇਸ ਵਰਗਾ ਕੋਈ ਮਿਆਰ ਨਹੀਂ ਹੋਣਾ, ਰਿਸ਼ਤੇ ਤਾਂ ਦੁਨੀਆਂ ਤੇ ਬਥੇਰੇ, ਪਰ ਮਾਂ ਵਰਗਾ ਕਿਤੇ ਪਿਆਰ ਨਹੀ ਹੋਣਾ। #੦੮੦੦P੧੯੧੧੨੦੨੩ ©Dawinder Mahal ਨਿੱਕੀ ਨਿੱਕੀ ਗੱਲੋਂ ਰਹਿੰਦੇ ਝਗੜਦੇ, ਇਸ ਵਰਗਾ ਕੋਈ ਮਿਆਰ ਨਹੀਂ ਹੋਣਾ, ਰਿਸ਼ਤੇ ਤਾਂ ਦੁਨੀਆਂ ਤੇ ਬਥੇਰੇ, ਪਰ ਮਾਂ ਵਰਗਾ ਕਿਤੇ ਪਿਆਰ ਨਹੀ ਹੋਣਾ। #੦੮੦੦P੧੯੧੧੨੦੨੩ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry
ਨਿੱਕੀ ਨਿੱਕੀ ਗੱਲੋਂ ਰਹਿੰਦੇ ਝਗੜਦੇ, ਇਸ ਵਰਗਾ ਕੋਈ ਮਿਆਰ ਨਹੀਂ ਹੋਣਾ, ਰਿਸ਼ਤੇ ਤਾਂ ਦੁਨੀਆਂ ਤੇ ਬਥੇਰੇ, ਪਰ ਮਾਂ ਵਰਗਾ ਕਿਤੇ ਪਿਆਰ ਨਹੀ ਹੋਣਾ। #੦੮੦੦P੧੯੧੧੨੦੨੩ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry
read moreدوندر ماحل
ਦੱਸਣ ਨੂੰ ਜੋ ਸਹੀ ਨਾ ਸਮਝੇ, ਪੁੱਛਣਾ ਉਸ ਨੂੰ ਵੀ ਸਹੀ ਨਹੀਂ ਹੁੰਦਾ। #੧੦੨੨A੧੪੧੨੨੦੨੩ ©Dawinder Mahal ਦੱਸਣ ਨੂੰ ਜੋ ਸਹੀ ਨਾ ਸਮਝੇ, ਪੁੱਛਣਾ ਉਸ ਨੂੰ ਵੀ ਸਹੀ ਨਹੀਂ ਹੁੰਦਾ। #੧੦੨੨A੧੪੧੨੨੦੨੩ #dawindermahal_11 #MahalRanbirpurewala #punjabimusically #Poetry #punjbiunipatiala
ਦੱਸਣ ਨੂੰ ਜੋ ਸਹੀ ਨਾ ਸਮਝੇ, ਪੁੱਛਣਾ ਉਸ ਨੂੰ ਵੀ ਸਹੀ ਨਹੀਂ ਹੁੰਦਾ। #੧੦੨੨A੧੪੧੨੨੦੨੩ #dawindermahal_11 #MahalRanbirpurewala #punjabimusically Poetry #punjbiunipatiala
read moreدوندر ماحل
बेईमान हैं, हैवान हैं, शैतान हैं, कभी उनकी जगह पर आकर देखना, क्योकि, आप तो इनसान है। #१०४०P०४११२०२३ ©Dawinder Mahal बेईमान है, हैवान है, शैतान है, उनकी जगह पर आकर देखना, क्योकि आप तो इनसान है। #१०४०P०४११२०२३ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
बेईमान है, हैवान है, शैतान है, उनकी जगह पर आकर देखना, क्योकि आप तो इनसान है। #१०४०P०४११२०२३ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending
read moreدوندر ماحل
ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ, ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ। #੦੭੦੮P੦੩੧੨੨੦੨੩ ©Dawinder Mahal ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ, ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ। #੦੭੦੮P੦੩੧੨੨੦੨੩ #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending #Poetry
ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ, ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ। #੦੭੦੮P੦੩੧੨੨੦੨੩ #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending Poetry
read moreدوندر ماحل
ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ। #੦੩੫੫P੧੧੧੧੨੦੨੩ ©Dawinder Mahal ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ। #੦੩੫੫P੧੧੧੧੨੦੨੩ #dawindermahal #dawindermahal_11 #MahalRanbirpurewala #punjabimusically #Poetry #oldpunjabipoetry #Sikhs #khalsa #punjbiunipatiala
ਬੰਦਾ ਖੁੱਦ ਦੀ ਨਿਗ੍ਹਾ ਵਿੱਚ ਹਾਰਿਆ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕਾਂ ਦੀ ਨਿਗ੍ਹਾ ਵਿੱਚ ਤਾਂ ਜਿੱਤਦੇ ਸਿਕੰਦਰ ਵੀ ਹਾਰ ਜਾਂਦੇ ਨੇ। #੦੩੫੫P੧੧੧੧੨੦੨੩ #dawindermahal #dawindermahal_11 #MahalRanbirpurewala #punjabimusically Poetry #oldpunjabipoetry #Sikhs #khalsa #punjbiunipatiala
read moreدوندر ماحل
ਮੇਰਾ ਸਫ਼ਰ, ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ, ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ, ਸ਼ਾਇਦ ਵਕਤ ਨੂੰ ਵੀ ਨਹੀਂ ਪਤਾ। #੧੧੧੫P੨੬੧੦੨੦੨੩ ©Dawinder Mahal ਮੇਰਾ ਸਫ਼ਰ, ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ, ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ, ਸ਼ਾਇਦ ਵਕਤ ਨੂੰ ਵੀ ਨਹੀਂ ਪਤਾ। #੧੧੧੫P੨੬੧੦੨੦੨੩ #ਦਵਿੰਦਰ ਮਾਹਲ
ਮੇਰਾ ਸਫ਼ਰ, ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ, ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ, ਸ਼ਾਇਦ ਵਕਤ ਨੂੰ ਵੀ ਨਹੀਂ ਪਤਾ। #੧੧੧੫P੨੬੧੦੨੦੨੩ #ਦਵਿੰਦਰ ਮਾਹਲ
read more