Nojoto: Largest Storytelling Platform

Best ਬਚਪਨ Shayari, Status, Quotes, Stories

Find the Best ਬਚਪਨ Shayari, Status, Quotes from top creators only on Nojoto App. Also find trending photos & videos about

  • 21 Followers
  • 25 Stories

Balwinder Kaur Bindu

#SAD #ਬਚਪਨ #Childhood #ਜੀਵਨ

read more
ਕੀ ਖੱਟਿਆ ਉਮਰਾਂ ਦੇ ਫ਼ਾਸਲੇ ਤਹਿ ਕਰਕੇ
ਕਦੇ ਕਦੇ ਬੈਠੀ ਮੈਂ ਸੋਚਦੀ ਆਂ
ਚੇਤੇ ਕਰ ਉਹ ਬੇਫ਼ਿਕਰਾ ਜਿਹਾ ਬਚਪਨ
ਮੈਂ ਫ਼ਿਰ ਤੋਂ ਬੱਚਾ ਬਣ ਜਾਣਾ ਲੋਚਦੀ ਆਂ
ਪੰਛੀਆਂ ਵਾਂਗੂੰ ਚਹਿਕਦੇ ਬਾਲ ਬਾਲੜੀਆਂ ਦੇਖ
ਖ਼ੁਦ ਨੂੰ ਚਹਿਕਣ ਤੋਂ ਰੋਕਦੀ ਆ
ਬਚਪਨ ਵਾਲੀ ਬੇਪਰਵਾਹੀ ਤੋਂ
ਮੇਰੇ ਆਪੇ ਨੂੰ ਮੈਂ ਟੋਕਦੀ ਆਂ
✍️ਬਿੰਦੂ

©Balwinder Kaur Bindu #SAD  #ਬਚਪਨ  #Childhood

ਚੰਨ ਮੈਂ ਤੇ ਤੂੰ

#ਛੰਦਵਿਰਾਸਤੀ #ਨਜੋਟੋ_ਪੰਜਾਬੀ #ਹੀ #ਸ਼ਾਇਰੀ #ਸੰਗੀਤ #ਕਵਿਤਾ #ਬਚਪਨ #ਮੁਹੱਬਤ #ਪਰ #Kathakaar #ਸਸਪੈਂਸ

read more

RANA KHUMAN

#ਛੰਦਵਿਰਾਸਤੀ #ਵਿਚਾਰ #ਪਿਆਰ #ਸ਼ਾਇਰੀ #ਸ਼ਬਦ #ਸੰਗੀਤ #ਵਯੰਗ #ਬਚਪਨ #Flute

read more

Aman jassal

#findsomeone #gujrepal #ਨੋਜੋਟੋ #ਨੋਜੋਟੋਪੰਜਾਬੀ #dadimaa #ਦਾਦਾ #ਦਾਦੀ #nojotohindi #nojotopunjabi #ਬਚਪਨ

read more
ਕਾਸ਼ ਕਿਤੇ ਮੁੜ ਆ ਜਾਵੇਂ
ਜੋ ਰੱਬ ਦੇ ਗਏ ਕੋਲ਼
ਕਿੰਨਾ ਦਿਲ ਕਰਦਾ ਦਾਦੀ ਦੇ 
ਮੇਰੇ ਕੰਨ ਸੁਣਨ ਜੇਹ ਬੋਲ਼
ਕਾਸ਼ ਕਿਤੇ ਮੁੜ ਆ ਜਾਵੇਂ 
ਜੋ ਰੱਬ ਦੇ ਗਏ ਕੋਲ਼

ਦਿਲ ਰੋ ਪੇਦਾਂ ਐ ਕਰਕੇ 
ਜੀ ਯਾਦ ਓਹਨਾਂ ਦੀਆਂ ਯਾਦਾਂ
ਦਾਦੀ ਜਦੋਂ ਸੀ ਚੱਲ ਵਸੀ 
ਪਹਿਲਾਂ ਤਿਆਰ ਹੋ ਗਿਆ ਸੀ ਦਾਦਾ

ਏਥੇ ਹੋਰ ਵੀ ਕੌਣ ਹੁਣ ਸਾਡਾ ਐ
ਨਾਂ ਦਾਦੀ ਐ ਨਾ ਦਾਦਾ ਐ

ਖ਼ੌਰੇ ਕਿੱਥੇ ਕਿਹੜੀ ਜੂਨ ਹੋਣੀ 
ਉਨ੍ਹਾਂਨੂੰ ਸਾਂਭ ਰਿਹਾ ਹੋਊ ਕੌਣ

ਜਦੋਂ ਆਉਂਦੀ ਯਾਦ ਕਹਾਣੀਆਂ ਦੀ
ਬੱਸ ਜੱਸਲ ਲੱਗਜੇ ਰੋਣ
ਇਹੀ ਬੰਦਗੀ ਐ ਇਹੀ ਜਿੰਦਗੀ ਐ
ਹੋਣਾ ਆਪਣਾ ਵੀ ਇਹੀ ਰੋਲ਼

ਕਾਸ਼ ਕਿਤੇ ਮੁੜ ਆ ਜਾਵੇਂ
ਜੌ ਰੱਬ ਦੇ ਗਏ ਕੋਲ਼

©Aman jassal
  #findsomeone 
#gujrepal
#ਨੋਜੋਟੋ 
#ਨੋਜੋਟੋਪੰਜਾਬੀ 
#dadimaa 
#ਦਾਦਾ 
#ਦਾਦੀ 
#nojotohindi

guru

#ਬਚਪਨ #ਜਵਾਨੀ #ਯਾਦ #Yaad #bachpan

read more

Aman jassal

#FriendshipDay #Bunk #Childhood #schooltime #rest #ਪੰਜਾਬੀ #ਪੰਜਾਬੀਸ਼ਾਇਰੀ #ਬਚਪਨ #yarr #Rural

read more
ਦਿਨ ਬਚਪਨ ਦੇ ਕਿੰਨੇ ਚੰਗੇ ਸੀ
ਹੁੰਦੇ ਕਦੇ ਕਦੇ ਅੱਧ ਨਗੇ ਸੀ
ਕਦੇ ਸ਼ਰਤਾਂ ਲਾਉਣੀਆਂ ਰੇਸ ਦੀਆਂ
ਗੱਲਾਂ ਉੱਚੀਆਂ ਲੱਤਾਂ ਹੇਠ ਤੀਆਂ

ਕਦੇ ਲੁੱਕਣ ਛਿਪਣ ਖੇਡ ਦੇ ਸੇ
ਲੋਕਾਂ ਤੇ ਮਿੱਟੀ ਗੇਰਦੇ ਸੀ
ਕਦੇ ਰਲ਼ ਕੇ ਕਿੱਸੇ ਨੂੰ ਕੁੱਟਦੇ ਸੀ
ਸੋਂ ਕੇ ਡੰਡੇ ਨਾਲ਼ ਹੀ ਉੱਠਦੇ ਸੀ

ਕਰਦੇ ਰਲ਼ਕੇ ਸਾਰੇ ਛੁੱਟੀ ਸੀ
ਅਸੀਂ ਬੰਕ ਦੀ ਮੌਜ ਵੀ ਲੁੱਟੀ ਸੀ

©Aman jassal #FriendshipDay 
#Bunk 
#Childhood 
#schooltime 
#rest 
#ਪੰਜਾਬੀ 
#ਪੰਜਾਬੀਸ਼ਾਇਰੀ 
#ਬਚਪਨ

jhalla

ਬੱਸ ਚੰਗਾ ਲਗਦਾ.....ਝੱਲਾ✍️,#ਸੁਪਨੇ#ਬਚਪਨ#ਝੱਲਾ #ਕਵਿਤਾ

read more
ਸੁਪਨੇ ਇਕੱਠੇ ਕਰ ਰਿਹਾਂ
ਓਹ ਨਰਮਾ ਚੁਗਦੀ ਦੇਖਦਾਂ
 ਛੋਟੀ ਜਿਹੀ ਕੂੰਜ ਨੂੰ
 ਜਦੋਂ ਆਪਣੇ ਕੋਮਲ ਹੱਥਾਂ ਨਾਲ
 ਫੜ ਰਹੀ ਸੀ ਚਿੱਟੀਆਂ ਫੁੱਟੀਆਂ ਨੂੰ
 ਅਣਗੌਲਿਆ ਕਰ ਰਹੀ ਸੀ
 ਵੱਜਦੀਆਂ ਛਿਕਰੀਆਂ ਦੀਆਂ ਝਰੀਟਾਂ ਨੂੰ
 ਓਹਦੇ ਚਿਹਰੇ ਤੇ ਥੋੜ੍ਹੀ ਜਿਹੀ
 ਪਰ ਦਿਲ ਚੋ ਗਦਗਦ ਉੱਠਦੀ 
 ਖੁਸ਼ੀ ਨਾਲ ਭਰੀ ਮੁਸਕਾਨ


 ਸੁਪਨੇ ਇਕੱਠੇ ਕਰ ਰਿਹਾਂ
 ਜਦੋਂ ਦੇਖਦਾਂ ਛੋਟੇ ਜਿਹੇ ਹੱਥਾਂ ਨੂੰ ਕੰਮ ਕਰਦਾ
 ਓਹਦੀ ਸਾਰਾ ਦਿਨ ਕੀਤੀ ਮਿਹਨਤ
 ਕਰਦਾ ਸਲਾਮ ਓਹਦੇ ਸਿਦਕ ਨੂੰ
 ਫਿਰ ਗਿਣਦੇ ਦੇਖ  ਉਸਦੇ ਆਪਣੇ ਰੁਪਏ
 ਮੱਥੇ ਤੋਂ ਪੂੰਝਦਾ ਮੁੜ੍ਹਕਾ ਜਦੋਂ ਹੱਸਦਾ 
 ਤਾਂ ਦਿਲ ਨੂੰ ਸਕੂਨ  ਮਿਲਦਾ

ਤੈਨੂੰ ਪਤਾ ਚੰਗਾ ਲਗਦਾ ਮੈਨੂੰ
ਕਿਸੇ ਦੇ ਸੁਪਨਿਆਂ ਵਿਚ ਜਾਣਾ
ਕਿਸੇ ਦੀ ਖੁਸ਼ੀ ਤੇ ਗਮੀ ਵਿੱਚ ਖੋ ਜਾਣਾ
ਬਸ ਚੰਗਾ ਲਗਦਾ

ਸੁਪਨੇ ਇਕੱਠੇ ਕਰ ਰਿਹਾਂ
ਜਦੋਂ ਦੇਖਦਾਂ
ਓਹ ਬੱਸ ਚ ਬੈਠੀ
ਨੰਨ੍ਹੀ ਸੀ ਜਾਨ ਨੂੰ
ਜੋ ਦੇਖਦੀ ਹੈ ਬੱਸ ਦੇ ਨਾਲ ਨਾਲ
ਭੱਜਦੇ ਦਰੱਖਤਾਂ ਨੂੰ
ਤੇ ਖਿਲ ਉੱਠਦੀ  ਹੈ

ਮੈ ਵੀ ਨਾਲ ਚਲਾ ਜਾਂਦਾ ਹਾਂ
ਉਸਦੇ ਮਗਰ ਮਗਰ
ਬਸ ਚੰਗਾ ਲਗਦਾ
ਝੱਲਾ✍️

©ਝੱਲਾ ਬੱਸ ਚੰਗਾ ਲਗਦਾ.....ਝੱਲਾ✍️,#ਸੁਪਨੇ#ਬਚਪਨ#ਝੱਲਾ

@Akashdeep✍️

#ਬਚਪਨ#👼👼 #ਬਾਦਸ਼ਾਹਤ

read more
" ਇੱਕ ੳੁਹ ਵੀ ਵੇਲਾ ਸੀ,
ਜਦ ਨਿੱਕੀਅਾਂ-ਨਿੱਕੀਅਾਂ ਖੁਸ਼ੀਅਾਂ ਦੀ      
        #ਬਾਦਸ਼ਾਹਤ# ਹੁੰਦੀ ਸੀ !!@Akashdeep Dnl✍️ #ਬਚਪਨ#👼👼

Gurtej Singh

##ਬਚਪਨ ਵਾਲੀ ਮੌਜ##

read more
ਬੱਚਿਆਂ ਦੇ ਵਿੱਚ ਬੱਚਾ ਬਣਨਾ
ਬੜਾ ਹੀ ਚੰਗਾ ਲੱਗਦਾ ਏ
ਦੇਖ ਦੇਖ ਏਨਾ ਦੀ ਮਸਤੀ 
ਮੈਨੂੰ ਆਪਣਾ ਬਚਪਨ ਦਿਸਣ ਲੱਗਦਾ ਏ।।

ਨਾ ਕੋਈ  ਚਿੰਤਾ ਨਾ ਕੋਈ ਫ਼ਿਕਰ
ਏਨਾ ਖਿੜਦੇ ਖਿੜਦੇ ਚਿਹਰਿਆਂ ਤੇ
ਨੱਚਦੇ ਟੱਪਦੇ ਫਿਰਦੇ ਨੇ
ਕਦੇ ਚੜ ਜਾਂਦੇ ਬਨੇਰਿਆਂ ਤੇ।।

ਲੜਦੇ ਵੀ ਨੇ ਤੇ ਫਿਰ ਇਕ ਹੋ ਜਾਂਦੇ
ਦਿਲ ਵਿਚ ਪਾਪ ਏ ਰੱਖਦੇ ਨੀ
ਇਕ ਵਾਰੀ ਜੇ ਕੁਝ ਕਰਨ ਲੱਗਣ
ਏ ਪਿੱਛੇ ਮੁੜ ਕੇ ਤੱਕਦੇ ਨੀ।

ਹਰ ਕੰਮ ਵਿਚ ਟਾਂਗ ਅੜਾਉਣੀ
ਵਾਰੀ ਵਾਰੀ ਪੁੱਛਦੇ ਰਹਿੰਦੇ ਨੇ
ਪਿਆਰ ਨਾਲ ਸਮਝਾਉਣ ਤੇ 
ਏ ਕੇਹਾ ਮੰਨ ਲੈਂਦੇ ਨੇ।।

ਦੇਖ ਦੇਖ ਏਨਾ ਦੇ ਚੋਝ 
ਮੈਨੂੰ ਆਪਣਾ ਬਚਪਨ ਚੇਤੇ ਆਵੇ
ਗੁਰਤੇਜ ਜਿੰਨੇ ਮਰਜ਼ੀ ਨਜ਼ਾਰੇ ਲੈ ਲਈਂ
 ਬਚਪਨ ਵਾਲੀ ਮੌਜ ਮੁੜ ਵਾਪਸ ਨਾ ਆਵੇ।। ##ਬਚਪਨ ਵਾਲੀ ਮੌਜ##

Vikas

बचपन और शैतानी ਅੱਜ ਹਾਸਾ ਆਉਂਦਾ ਹੈ ਸੋਚ ਕੇ ਬਚਪਨ ਚ ਕਿੰਨੀਆਂ ਨਾਦਾਨੀਆਂ ਸੀ, 
ਪਾਟੇ ਲੀੜੇ ਵਗਦੀਆਂ ਨਲੀਆਂ,,ਨਾ ਕੋਈ ਫੈਸ਼ਨ ਵਾਲੀ ਝਾਤੀਆਂ ਸੀ,
ਸਿਰਫ਼ ਹਾਸਿਆਂ ਨਾਲ ਖੇਡਾਂ ਖੇਡੀਆਂ, ਚਿੰਤਾਵਾਂ, ਗਮ, ਹੈਰਾਨੀਆਂ ਇਹ ਸਭ ਬੇਗਾਨੀਆਂ ਸੀ,,
ਫੜ੍ਹ ਵਾਲ਼ ਇਕ ਦੂਜੇ ਦੇ ਲੜ ਲੈਣਾ , ਝਟ ਉਂਗਲ ਵਿੱਚ ਉਂਗਲ ਪਾ
ਦੁਬਾਰਾ ਉਸੇ ਦਾ ਲੜ੍ਹ ਫੜ੍ਹ ਲੈਣਾ 
ਦਿਲ ਚ ਸੱਚਾਈ, ਮੁਖ ਤੇ ਮਾਸੂਮੀਅਤ,,
     ਨਾ ਦਿਮਾਗ ਚ ਚਲਾਕੀਆਂ ਸੀ, #bachpan #ਬਚਪਨ #nojotopunjabi
loader
Home
Explore
Events
Notification
Profile