Find the Best ਘੜਾ Shayari, Status, Quotes from top creators only on Nojoto App. Also find trending photos & videos about ਘੜਾ meaning in english, ਘੜਾ meaning in punjabi, ਘੜਾ translation, ਘੜਾਮ ਪਟਿਆਲਾ, ਘੜਾਮ,
Amandeep Singh (Aman behar)
ਇਕ ਘੜਾ ਸੀ ਚਾਂਦੀ ਦਾ ਹਾੜ ਦਿਆ ਤੁੱਪਾ ਘੜਿਆ... ਇਕ ਘੜਾ ਸੀ ਚਾਂਦੀ ਦਾ ਹਾੜ ਦਿਆ ਤੁੱਪਾ ਘੜਿਆ ਜਿਵੇ ਕਿਸੇ ਘਾੜ ਲਿਆ ਉਵੇ ਜਾਵਾ ਘੜਿਆ ਅਮਨ ਬੇਹਰ ਕੀ ਸੇਕ ਦਸਾ ਸਿਨੇ ਸਾਡੇ ਪਏ ਨੇ ਵਾਰਸ ਅਸੀ ਕੋਮ ਦੇ ਕਿਹੜੇ ਪਾਸੇ ਮੁੱਕ ਗਏ ਵੇ
ਇਕ ਘੜਾ ਸੀ ਚਾਂਦੀ ਦਾ ਹਾੜ ਦਿਆ ਤੁੱਪਾ ਘੜਿਆ ਜਿਵੇ ਕਿਸੇ ਘਾੜ ਲਿਆ ਉਵੇ ਜਾਵਾ ਘੜਿਆ ਅਮਨ ਬੇਹਰ ਕੀ ਸੇਕ ਦਸਾ ਸਿਨੇ ਸਾਡੇ ਪਏ ਨੇ ਵਾਰਸ ਅਸੀ ਕੋਮ ਦੇ ਕਿਹੜੇ ਪਾਸੇ ਮੁੱਕ ਗਏ ਵੇ
read moreVicky Santpuria
ਮੈਂ ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ ਅੰਦਰੋ ਟੁੱਟ ਗਿਆ, ਰੱਬ ਨੇ ਤਾਂ ਯਾਰੋ ਮੈਨੂੰ ਜਨਮ ਹੈ ਦਿੱਤਾ, ਕਿੰਝ ਕਹਿ ਦੇਣਾ ਰੱਬ ਹੀ ਲੁੱਟ ਗਿਆ, ਘੜਾ ਪਾਪ ਦਾ ਕਹਿੰਦੇ ਭਰਿਆ ਖੁਦ ਨੇ, ਮੈਂ ਵੇਖਿਆ ਨਹੀਂ ਲੋਕੀ ਕਹਿਣ ਫੁੱਟ ਗਿਆ, ਮੈਂ ਨੰਗਾ ਬਿਨਾ ਕਪੜਿਆਂ ਆਇਆ ਸੀ, ਕਿਵੇਂ ਕਹਿ ਦੇਣਾ ਸਬ ਹੱਥੋ ਛੁੱਟ ਗਿਆ, ਪਤਾ ਸੱਚ ਏਹੀ ਕੁਝ ਨਾਲ ਨਹੀਂ ਜਾਣਾ, ਲਾਲਚ ਮੇਰੀਆ ਜੜਾਂ ਹੀ ਪੁੱਟ ਗਿਆ, ਆਪਣਿਆ ਨੇ ਹੀ ਵੇਖਯੋ ਫੂਕ ਦੇਣਾ ਹੈ, ਏਕ ਦਿਨ "ਵਿਕੀ" ਸਾਂਹ ਜੇ ਘੁੱਟ ਗਿਆ... ✍🏻 ਵਿੱਕੀ ਸੰਤਪੂਰੀਆ #ਮੈਂ #ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ, #ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ,
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited