Find the Best ਘੁੱਟ Shayari, Status, Quotes from top creators only on Nojoto App. Also find trending photos & videos about ਘà©à©±à¨Ÿà¨£à¨¾ meaning in english, ਘà©à©±à¨Ÿ meaning, ਘà©à©±à¨Ÿ, ਘà©à©±à¨Ÿ ਕੇ, ਗਲਾ ਘà©à©±à¨Ÿ,
girdhar tulsika
ਘੁੱਟ ਘੁੱਟ ਕੇ ਜੀਣਾ ਸਿਖਲਿਆ ਪਰ ਤੇਰੇ ਬਿਨਾ ਰਹਿਣਾ ਨਈ ਸਿੱਖ ਸਕੇ।। ਅਜੇ ਵੀ ਉਸ ਰਾਹ ਤੇ ਤੇਰਾ ਇਤੰਜ਼ਾਰ ਏ ਜਿਸ ਥਾਂ ਛੱਡ ਕੇ ਗਿਆ ਸੀ।।
A. Brar
Safar ਇੰਨੇ ਦੁੱਖਾਂ ਚ ਰਹਿਣ ਨਾਲੋਂ ਜਾਨ ਨਿਕਲ ਜੇ ਤਾਂ ਚੰਗੀ ਗੱਲ ਐ ਘੁੱਟ ਘੁੱਟ ਕੇ ਜੀਣਾ ਵੀ ਹੁਣ ਬੜਾ ਔਖਾ ਹੋ ਗਿਆ *A. Brar*
Deep Mehra
ਕਹਿੰਦੀ ਰੱਖ ਬਣਾਕੇ ਦੂਰੀ ਸੱਜਣਾ ਮੇਰੇ ਤੋ ਤੂੰ ਫੁੱਟ ਫੁੱਟ ਦੀ ਹੁਣ ਮੈ ਤਾਂ ਤੈਨੂੰ ਭੁੱਲ ਗਈ ਵੇ ਤੇ ਤੂੰ ਵੀ ਆਦਤ ਪਾ ਲਾ ਘੁੱਟ ਘੁੱਟ ਦੀ ਦੀਪ ✍️✍️✍️ #suman# Navneet Kaur Mamta Kumari Sapna Shahi Sunita Shaw
Gurdeep Rakhra
ਮਾਏ ਤੂੰ ਤਾਂ ਕਹਿੰਦੀ ਹੁੰਦੀ ਸੀ, ਏ ਖੇਡਾਂ ਨੇ ਸਭ ਕਰਤਾਰ ਦੀਆਂ l ਪਰ ਰੱਬ ਨੂੰ ਵੀ ਉਦੋ ਸ਼ਰਮ ਆਈ, ਜਦੋ ਦੇਖੀਆਂ ਉਹਨੇ ਕਰਤੂਤਾਂ ਸਰਕਾਰ ਦੀਆਂ l ਦੱਸੋ 125 ਫੁੱਟ ਨੀਚੇ ਕਿਵੇਂ ਉਹ ਸਾਹ ਘੁੱਟ-ਘੁੱਟ ਕੇ ਲੈਂਦਾ ਏ l ਮੈਂ ਓਸ ਦੇਸ਼ ਦਾ ਵਾਸੀ ਹਾਂ, ਜਿੱਥੇ ਘਟੀਆ ਸਿਸਟਮ ਕਰਕੇ, ਇੱਕ ਮਾਂ ਨੂੰ ਅਪਣਾ ਪੁੱਤ ਮਰਵਾਉਣਾ ਪੈਂਦਾ ਏ l ਦਾਵਾ ਕਰਦੇ ਚੰਦ ਤੇ ਜਾਣ ਦਾ, 125 ਫੁੱਟ ਨੀਚੇ ਜਾਇਆ ਜਾਂਦਾ ਨ੍ਹੀ l ਸਭ ਨੇ ਬੇਈਮਾਨ ਏਥੇ, ਕਿਸੇ ਕੋਲੋਂ ਹੱਕ ਦਾ ਖਾਇਆ ਜਾਂਦਾ ਨ੍ਹੀ l ਮਦਦ ਲੈਣ ਲਈ ਸਰਕਾਰ ਤੋਂ, ਖੁੱਦ ਨੂੰ ਅਮੀਰ ਕਹੋਣਾ ਪੈਂਦਾ ਏ lਮੈਂ ਓਸ ਦੇਸ਼ ਦਾ ਵਾਸੀ ਹਾਂ, ਜਿੱਥੇ ਘਟੀਆ ਸਿਸਟਮ ਕਰਕੇ, ਇੱਕ ਮਾਂ ਨੂੰ ਅਪਣਾ ਪੁੱਤ ਮਰਵਾਉਣਾ ਪੈਂਦਾ ਏ #NojotoQuote
A. Brar
ਕਿੰਨਾ ਟਾਇਮ ਹੋ ਗਿਆ ਤੈਨੂੰ ਛੱਡ ਕੇ ਗਈ ਨੂੰ ਕਮਲੀਏ ਉਦੋਂ ਦੀ ਨਾਂ ਤਾਂ ਜਾਨ ਨਿੱਕਲ ਦੀ ਏ ਤੇ ਨਾ ਹੀ ਵਾਪਸ ਆਉਦੀਂ ਏ ਬੜਾ ਘੁੱਟ ਘੁੱਟ ਕੇ ਜੀਅ ਰਿਹਾਂ ਹਾਂ ਮੈਂ ਯਾਦ ਤੇਰੀ ਹਰ ਪਲ ਰੂਹ ਨੂੰ ਤੜਫਾਉਦੀਂ ਏ A. Brar
دوندر ماحل
ਬੜੇ ਚਿਰਾਂ ਪਿੱਛੋਂ, ਅੱਜ ਫਿਰ ਮੁੜ ਤੋਂ ਚੇਤਾ ਆਇਆ ਐ, ਘੁੱਟ -ਘੁੱਟ ਖਾਰਾ ਭਰ ਲਿਆ , ਇਹਨਾਂ ਅੱਖੀਆਂ, ਕਿਤੋਂ ਆ ਕੇ ਦੇਜਾ ਦਿਲਾਸੇ ਦਿਲ ਨੂੰ, ਅੱਜ ਜਾਂਦਾ ਇਹ ਵੀ ਨਾ ਦਿਲਸਾਇਆ ਐ, ਬੜੇ ਚਿਰਾਂ ਪਿੱਛੋਂ, ਅੱਜ ਫਿਰ ਮੁੜ ਤੋਂ ਚੇਤਾ ਆਇਆ ਐ, ਦਵਿੰਦਰ ਮਾਹਲ ਬੜੇ ਚਿਰਾਂ ਪਿੱਛੋਂ, ਅੱਜ ਫਿਰ ਮੁੜ ਤੋਂ ਚੇਤਾ ਆਇਆ ਐ, ਘੁੱਟ -ਘੁੱਟ ਖਾਰਾ ਭਰ ਲਿਆ , ਇਹਨਾਂ ਅੱਖੀਆਂ, ਕਿਤੋਂ ਆ ਕੇ ਦੇਜਾ ਦਿਲਾਸੇ ਦਿਲ ਨੂੰ, ਅੱਜ ਜਾਂਦਾ ਇਹ ਵੀ ਨਾ ਦਿਲਸਾਇਆ ਐ,
ਬੜੇ ਚਿਰਾਂ ਪਿੱਛੋਂ, ਅੱਜ ਫਿਰ ਮੁੜ ਤੋਂ ਚੇਤਾ ਆਇਆ ਐ, ਘੁੱਟ -ਘੁੱਟ ਖਾਰਾ ਭਰ ਲਿਆ , ਇਹਨਾਂ ਅੱਖੀਆਂ, ਕਿਤੋਂ ਆ ਕੇ ਦੇਜਾ ਦਿਲਾਸੇ ਦਿਲ ਨੂੰ, ਅੱਜ ਜਾਂਦਾ ਇਹ ਵੀ ਨਾ ਦਿਲਸਾਇਆ ਐ,
read moreVicky Santpuria
ਮੈਂ ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ ਅੰਦਰੋ ਟੁੱਟ ਗਿਆ, ਰੱਬ ਨੇ ਤਾਂ ਯਾਰੋ ਮੈਨੂੰ ਜਨਮ ਹੈ ਦਿੱਤਾ, ਕਿੰਝ ਕਹਿ ਦੇਣਾ ਰੱਬ ਹੀ ਲੁੱਟ ਗਿਆ, ਘੜਾ ਪਾਪ ਦਾ ਕਹਿੰਦੇ ਭਰਿਆ ਖੁਦ ਨੇ, ਮੈਂ ਵੇਖਿਆ ਨਹੀਂ ਲੋਕੀ ਕਹਿਣ ਫੁੱਟ ਗਿਆ, ਮੈਂ ਨੰਗਾ ਬਿਨਾ ਕਪੜਿਆਂ ਆਇਆ ਸੀ, ਕਿਵੇਂ ਕਹਿ ਦੇਣਾ ਸਬ ਹੱਥੋ ਛੁੱਟ ਗਿਆ, ਪਤਾ ਸੱਚ ਏਹੀ ਕੁਝ ਨਾਲ ਨਹੀਂ ਜਾਣਾ, ਲਾਲਚ ਮੇਰੀਆ ਜੜਾਂ ਹੀ ਪੁੱਟ ਗਿਆ, ਆਪਣਿਆ ਨੇ ਹੀ ਵੇਖਯੋ ਫੂਕ ਦੇਣਾ ਹੈ, ਏਕ ਦਿਨ "ਵਿਕੀ" ਸਾਂਹ ਜੇ ਘੁੱਟ ਗਿਆ... ✍🏻 ਵਿੱਕੀ ਸੰਤਪੂਰੀਆ #ਮੈਂ #ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ, #ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ,
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited