Nojoto: Largest Storytelling Platform

Best ਸਾਂਹ Shayari, Status, Quotes, Stories

Find the Best ਸਾਂਹ Shayari, Status, Quotes from top creators only on Nojoto App. Also find trending photos & videos about

  • 5 Followers
  • 5 Stories

Baljinder Singh

punjabi ch likhna pasand a ethe pta nai koi smjuga ja nai

read more
ਤੂੰ ਦੁੱਖ ਕੋਈ ਛੋਟੇ ਨਹੀਂ ਦਿੱਤੇ। ਖੁਦ ਨੂੰ ਤਾਂ ਫਰਕ ਕੋਈ ਪਿਆ ਨਹੀਂ , ਪਰ ਸਾਂਹ ਮੇਰੇ ਤੂੰ ਚੱਲਨ ਨਹੀਂ ਦਿੱਤੇ।
ਸਾਂਹ ਚੱਲ ਤਾਂ ਰਹੇ ਆ ਇਹ ਸਾਲੇ ਹੈ ਵੀ ਹੁਣ ਕਿਸ ਕੰਮ ਦੇ , ਪਰ ਸੱਚੀ ਚਾਹ ਕੇ ਵੀ ਕਿਸੇ ਨੂੰ ਇਨ੍ਹਾਂ ਨਾਂ ਚਾਹੋ ਕਿ ਇਥੇ ਭਟਕਦੇ ਫਿਰੋ ਨਾਲੇ ਮੋਤ ਮੰਗਦੇ । punjabi ch likhna pasand a ethe pta nai koi smjuga ja nai

Raj Kapuri

read more
ਜਦ ਤੱਕ ਜਿਓਂਦੀ ਆਪਣੀ ਅਸੀ 'ਜ਼ਮੀਰ' ਰੱਖਾਂਗੇ
ਸਬਦਾਂ ਦੇ 'ਤਰਕਸ਼' ਵਿੱਚ 'ਹੱਕ' ਦੇ ਤੀਰ ਰੱਖਾਂਗੇ"

ਅਣਆਈ 'ਮੋਤ' ਨੀ ਮਰਨਾ ਭਾਂਵੇ 'ਭੁੱਖੇ' ਮਰ ਜਾਈਏ
     ਜਦ ਤਕ'ਸਾਂਹ ਵਿੱਚ ਸਾਂਹ'ਨੇ ਹੌਂਸਲੇ 'ਅਮੀਰ' ਰੱਖਾਂਗੇ

✍ ਰਾਜ ਕਪੂਰੀ ✍

Sandeep Dhwaria

#saahn #ithesoul

read more
ਤੇਰਾ ਹੋਣ ਯਾ ਨਾ ਹੋਣਾ,,,
ਹੁਣ ਬਹੁਤਾ ਇਤਫ਼ਾਕ ਨਹੀਂ ਰੱਖਦਾ,,,
ਮੰਨਿਆ ਕਿ ਤੂੰ ਸਾਂਹ ਹੈਂ ਮੇਰੇ,,
ਓਰ ਮੈਂ ਮੋ ਗਯਾ ਹਾਂ,,,
ਤੇ ਮੋਏ ਨੂੰ ਸਾਂਹ ਆਏ ਤਾਂ ਕਿ,,,
ਜੇ ਨਾ ਆਏ ਤਾਂ ਵੀ ਕਿ,,,,

I
THE
SOUL #saahn
#ithesoul

let me in

read more
ਸਾਂਹ ਸਾਂਹ ਉੱਤੇ  ਰੋਈ ਏ ਜਿੰਦਗੀ।
     ਹੈ !ਨਭਾਗ ਕਿੰਨੀ ਤੜਫੀ ਏ ਜਿੰਦਗੀ।

   ਹਾਲ ਤਕ ਨਾ ਮੈਥੋ ਪਰਚੀ ਏ ਜਿੰਦਗੀ।
          ਸਜਣਾਂ ਕੁਝ ਇਸ ਤਰਾਂ ਝਿੜਕੀ ਏ ਜਿੰਦਗੀ।

      ਬੁੱਲ ਸ਼ਿਓ ਕੇ ਰਖਦੇ ਸਿਰ ਝੁਕਾ ਕੇ ਤੁਰਦੇ ,
       ਇਸ ਮੁਲਖ ਚ ਐਨੀ ਸਹਿਮੀ ਏ ਜਿੰਦਗੀ।

ਰੋਜ ਘੁੱਟਾਂ ਭਰਦਾਂ ਯਾਦਾ ਦੇ ਜਹਿਰ ਚੋ,
ਰੋਜ਼ ਮੌਤ ਵਿੱਚੋ ਗੁਜਰਦੀ ਏ ਜਿੰਦਗੀ।

ਮਰਿਆਂ ਨੂੰ ਭਲਾ ਹੁਣ ਕੀ ਮੌਤ ਮਾਰੇਗੀ,
      ਅਸਲ ਵਿੱਚ ਹੁਣ ਬਣੀ ਬੇਬਸੀ ਹੈ ਜਿੰਦਗੀ।

     ਹੁਨਰ ਆ ਗਿਆ ਬਸ ਦੁੱਖ ਛੁਪੌਣ ਦਾ ਉਝ,
ਕੌਣ ਇਥੇ ਜਿਸਦੀ ਸੌਖੀ ਏ ਜਿੰਦਗੀ।

ਇੱਕ ਤਬਕਾ ਹੈ ਖਾਦਾਂ ਚੁਣ ਚੁਣ ਕੇ ਭੋਜ਼ਨ,
ਇੱਕ ਦੀ ਪਰ ਭੁੱਖੀ ਸੌਦੀਂ ਏ ਜਿੰਦਗੀ।

ਹਰ ਚੁਰਾਹੇ ਤੇ ਆਮ ਮਿਲ ਦੀ ਹੈ ਕਤਲ ਹੋਈ,
 ਕੌਣ ਆਖਦਾ ਕਿ ਮਹਿੰਗੀ ਏ ਜਿੰਦਗੀ।

Vicky Santpuria

#ਮੈਂ #ਆਵਾਜ਼ ਮੇਰੀ ਮੈਨੂੰ ਸੁਣਦੀ ਨਹੀਂ, ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ, #ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ, #writer #हिन्दी #ਸੱਚ #ਪੰਜਾਬੀ #ਵਿੱਕੀ_ਸੰਤਪੂਰੀਆ #ਲੁੱਟ #ਘੜਾ #ਖੁਦ #ਲੋਕੀ #ਫੁੱਟ #ਨੰਗਾ #ਕਪੜਿਆਂ #ਹੱਥੋ #ਛੁੱਟ #ਲਾਲਚ #ਜੜਾਂ #ਆਪਣਿਆ #ਫੂਕ #ਸਾਂਹ #ਘੁੱਟ

read more
ਮੈਂ

ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ ਅੰਦਰੋ ਟੁੱਟ ਗਿਆ,

ਰੱਬ ਨੇ ਤਾਂ ਯਾਰੋ ਮੈਨੂੰ ਜਨਮ ਹੈ ਦਿੱਤਾ,

ਕਿੰਝ ਕਹਿ ਦੇਣਾ ਰੱਬ ਹੀ ਲੁੱਟ ਗਿਆ,

ਘੜਾ ਪਾਪ ਦਾ ਕਹਿੰਦੇ ਭਰਿਆ ਖੁਦ ਨੇ, 

ਮੈਂ ਵੇਖਿਆ ਨਹੀਂ ਲੋਕੀ ਕਹਿਣ ਫੁੱਟ ਗਿਆ,

ਮੈਂ ਨੰਗਾ ਬਿਨਾ ਕਪੜਿਆਂ ਆਇਆ ਸੀ,

ਕਿਵੇਂ ਕਹਿ ਦੇਣਾ ਸਬ ਹੱਥੋ ਛੁੱਟ ਗਿਆ,

ਪਤਾ ਸੱਚ ਏਹੀ ਕੁਝ ਨਾਲ ਨਹੀਂ ਜਾਣਾ,

ਲਾਲਚ ਮੇਰੀਆ ਜੜਾਂ ਹੀ ਪੁੱਟ ਗਿਆ,

ਆਪਣਿਆ ਨੇ ਹੀ ਵੇਖਯੋ ਫੂਕ ਦੇਣਾ ਹੈ,

ਏਕ ਦਿਨ "ਵਿਕੀ" ਸਾਂਹ ਜੇ ਘੁੱਟ ਗਿਆ...

      ✍🏻   ਵਿੱਕੀ ਸੰਤਪੂਰੀਆ #ਮੈਂ

#ਆਵਾਜ਼  ਮੇਰੀ  ਮੈਨੂੰ  ਸੁਣਦੀ  ਨਹੀਂ,

ਫਿਰ ਵੀ ਕਹਿਣਾ #ਅੰਦਰੋ ਟੁੱਟ ਗਿਆ,

#ਰੱਬ ਨੇ ਤਾਂ ਯਾਰੋ ਮੈਨੂੰ #ਜਨਮ ਹੈ ਦਿੱਤਾ,


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile