Nojoto: Largest Storytelling Platform

Best preet_love02 Shayari, Status, Quotes, Stories

Find the Best preet_love02 Shayari, Status, Quotes from top creators only on Gokahani App. Also find trending photos & videos aboutfree hindi books in pdf preetamch.blogspot.com, preetika rao and amrita rao, preet punjabi shayari, wang song by preet harpal, preeti sabarwal in chak de india,

  • 1 Followers
  • 11 Stories

Preet _love

#ਗੱਲਾਂ_ਕਹਿਣ_ਦੀਆਂ_ਨੇ।।।।।। #preet_love02 #likhari #Singer #Instagram ##Shayari

read more
ਓ ਦਿਲਾ.. ਛੱਡ ਗਲਾਂ ਪਿਆਰ ਦੀਆਂ  ਇਹ ਸਭ ਗੱਲਾਂ ਕਹਿਣ ਦੀਆਂ ਨੇ
ਇਕ ਰਾਤ ਕੱਟੂ ਦੋ ਰਾਤਾਂ ਕਟੂ ਇਹ ਗੱਲਾਂ ਸਾਡੇ ਜਹਿਣ ਦੀਆਂ ਨੇ...
ਲਾ ਕੇ ਦਿਲ ਫੇਰ ਤੋੜ ਦੇਣਾ ਤੇ ਪਿੱਛੋਂ ਧੋਖੇ ਸਹਿਣ ਦੀਆਂ ਨੇ 
ਓ ਛੱਡ ਦਿਲਾ ਫ਼ਜ਼ੂਲ ਜੀਆਂ ਇਹ ਗੱਲਾਂ ਤਾਂ ਸੱਭ ਕਹਿਣ ਦੀਆਂ ਨੇ..
✍🏻ਪ੍ਰੀਤ_ਲਵ





                                                  @preet.likhavat #ਗੱਲਾਂ_ਕਹਿਣ_ਦੀਆਂ_ਨੇ।।।।।।
#preet_love02 #likhari #singer #instagram ##shayari

Preet _love

#ਕਲਾ_ਰੋ_ਕੇ #preet_love02 #instagtam #lyicist #follow #Like #cmmt #share

read more
ਜਿੰਦਗੀ ਵਿਚ ਕੀ ਸਮਾ ਆਇਆ,,
 ਮੈ ਕਲਾ ਰੋ ਕੇ ਚੁੱਪ ਕਰਜਾਂ...
ਕਈ ਵਾਰ ਤਾਂ ਦਿਲ ਕਰਦਾ,,
ਕਿਸੇ ਪਾਸੇ ਜਾ ਕੇ ਮੁੱਕ ਮਰਜਾਂ...
ਪਰ ਜਿੰਦਗੀ ਜਿੰਨਾ ਬਖਸ਼ੀ ਏ,,
ਛੱਡ ਮਾ ਬਾਪ ਨੂੰ ਕਿੰਝ ਤੁਰਜਾਂ,
ਇਹ ਵਕਤ ਵੀ ਆਇਆ ਜ਼ਿੰਦਗੀ ਚ,
ਜਦੋਂ ਕੱਲਾ ਰੋ ਕੇ ਚੁੱਪ ਕਰਜਾਂ..✍🏻ਪ੍ਰੀਤ.ਲਵ



@preet.likhavat #ਕਲਾ_ਰੋ_ਕੇ  #preet_love02 #instagtam #lyicist #follow #like #cmmt #share

Preet _love

ਹਰ ਵਾਰ ਸਮਝਦਾਰੀ ਸਮਝਾਉਣ ਵਿਚ ਨਈ ਹੁੰਦੀ,,
ਕਈ ਵਾਰ ਸਮਝਣ ਵਿਚ ਵੀ ਹੁੰਦੀ ਆ ✍🏻ਪ੍ਰੀਤ.ਲਵ







@preet.likhavat #smjhdaari✍🏻#preet_love02 #instagram #like #cmmt #share #follow #shayri #quetos

Preet _love

ਕੁਝ ਮਨ ਦੇ ਸੀ ਗੇ ਵਹਿਮ ਮੇਰੇ,,ਜਿਹੜੇ ਇਕ ਝੱਟਕੇ ਵਿਚ ਕੱਢ ਦਿੱਤੇ,,

ਓਹਨੇ Seen ਕਰਨੇ ਛੱਡ ਦਿੱਤੇ ,,ਮੈ Message ਕਰਨੇ ਛੱਡ ਦਿੱਤੇ..

✍🏻ਪ੍ਰੀਤ_ਲਵ



                         @preet.likhavat #message #shayri #lyricist #notojoshayri #preet_love02 #share #follow. #instagram

Preet _love

Pyaar Krna Ho Toh ,,Gururr Kiss Kaam Ka,
Akhon me Nasha Ho Toh,,Sururr Kiss Kaam Ka,
Pyaar Bhi Kiya,,Aur Izhaar Na Kiya,
Aisa Pyaar Hazurr,,Kiss Kaam ka..
✍🏻Preet_love




                                     @preet.likhavat #Pyaar_kiss_kaam_ka. #preet_love02 #lyricist #follow#like #cmmt #share #follow #shayri

Preet _love

ਮੈ ਹੈਰਾਨ ਆ ਜਿਨਾ ਚਿਰ ਯਾਦ ਕਰਦਾ ਸੀ,
ਓਦੋਂ ਤਕ ਯਾਦ ਸੀ ਮੈਂ...
ਤੇਰੀ ਮੌਜੂਦਗੀ ਵਿਚ ਤਾਂ ਕਮਲੀਏ,,
ਆਬਾਦ ਸੀ ਮੈਂ....
ਮੈਨੂੰ ਤਾਂ ਅਹਿਸਾਸ ਨਈ ਸੀ ਹੋਏ ਦਾ,,
ਸਚਾਈ ਇਹੀ ਆ ਕੇ,,ਤੇਰੇ ਇਸ਼ਕ ਚ
ਬਰਬਾਦ ਸੀ ਮੈਂ...✍🏻ਪ੍ਰੀਤ_ਲਵ
 

@preet.likhavat #ishq_ch_barbaad #lyricist #preet_love02 #on #instagram #follow #like #cmmt #shayri #quotes

Preet _love

#ਪਿਆਰ_ਹੋਊਗਾ #ਪ੍ਰੀਤ_ਲਵ #preet_love02 #Instagram #follow #share #Like #cmmt #shayri #Quotes

read more
Dil Shayari  ਲੰਮਿਆਂ ਰਾਹੀਆਂ ਦਾ ਵੀ ਵੇਹੜਾ
ਖੌਰੇ ਕਦ ਹਾਏ  ਪਾਰ ਹੋਊਗਾ
ਸੁਪਨੇ ਤਕਣ ਵਾਲਿਆਂ ਦਾ ਵੀ
ਇਕ ਦਿਨ ਵਡਾ ਮਿਆਰ ਹੋਊਗਾ
ਸੋਚਿਆ ਨਈ ਸੀ ਸੁਪਨੇ ਦੇ ਵਿਚ
ਮੇਰੇ ਨਾਲ ਇੰਝ ਸਾਰ ਹੋਊਗਾ
ਮੈਂ ਤਾਂ ਦੋਸਤੀ ਕਿੱਤੀ ਸੀ
ਪਰ ਪਤਾ ਨਈ ਸੀ ਪਿਆਰ ਹੋਊਗਾ
✍🏻ਪ੍ਰੀਤ_ਲਵ


@preet.likhavat #ਪਿਆਰ_ਹੋਊਗਾ #ਪ੍ਰੀਤ_ਲਵ #preet_love02 #instagram #follow #share #like #cmmt #shayri #quotes

Preet _love

ਮੈ ਰੋਇਆ ਬੜਾ ਹਾਂ ਰਾਤਾਂ ਨੂੰ,, ਰਾਤਾਂ ਨੂੰ ਪ੍ਰਭਾਤਾਂ ਨੂੰ
ਰੌਂਦਾ ਹੋਈਆਂ। ਯਾਦ ਕਰਾਂ,, ਯਾਦ ਕਰਾਂ ਮੁਲਾਕਾਤਾਂ ਨੂੰ..
ਭੁੱਲਣਾ ਮੈਥੋਂ ਸੌਖਾ ਨਈ,,ਕੁਝ ਦਰਦਾਂ ਤੇ ਕੁਝ ਬਾਤਾਂ ਨੂੰ
ਜਿਨਾ ਕਰਕੇ ਰੋਇਆ ਰਾਤਾਂ ਨੂੰ,,ਓਹਨਾ ਕਹੀਆਂ ਬਾਤਾਂ ਨੂੰ,, 
ਰੋਇਆ ਬੜਾ ਹਾਂ ਰਾਤਾਂ ਨੂੰ,, ਮੈਂ ਰਾਤਾਂ ਨੂੰ ਪ੍ਰਭਾਤਾਂ ਨੂੰ✍🏻ਪ੍ਰੀਤ_ਲਵ


                 @preet.likhavat #ronda_rattan_nu #preet_love #lyricist #popular #latest #instagram #preet_love02

Preet _love

 #pagg_da_rang #preet_love02 #followonintsagram #viral #shayri #quotes

Preet _love

#ਰਿਸ਼ਤਾ_ਰੂਹਾਂ_ਦਾ #lyricist #preet_love02 on #Instagram #Shayari #Love #Poetry #Shayar #urdupoetry

read more
ਇਹ ਰਿਸ਼ਤਾ ਰੂਹਾਂ ਦਾ ਏ ਸਜਣਾ,,
ਏਦੇ ਵਿਚ ਕੋਈ ਕਾਇਦਾ ਨਈ....
ਅਸੀ ਲਾਉਣੀ ਯਾਰੀ ਰੂਹਦਾਰੀ ਦੀ,,
 ਤੇ ਲਵ ਯੂ ਕਹਿਣ ਦਾ ਫਾਇਦਾ ਨਈ..
✍🏻ਪ੍ਰੀਤ_ਲਵ #ਰਿਸ਼ਤਾ_ਰੂਹਾਂ_ਦਾ #lyricist #preet_love02 on #instagram #shayari #love #poetry #shayar #urdupoetry
loader
Home
Explore
Events
Notification
Profile