Nojoto: Largest Storytelling Platform

Best ਅੱਜ Shayari, Status, Quotes, Stories

Find the Best ਅੱਜ Shayari, Status, Quotes from top creators only on Nojoto App. Also find trending photos & videos about

  • 187 Followers
  • 386 Stories

Baljinder sidhu

#ਅੱਜ ਕੱਲ ਦੇ ਇਹ ਲੋਕ # #शायरी

read more

#ਤੇਰਾ ਜੱਸ

#ਕਰ ਦਿੱਤਾ #ਅੱਜ #ਮੈਸਜ ਉਹਨੂੰ #ਵੀ, ਕਿ #ਭੁੱਲ ਜਾਂਈ #ਕੋਈ ਆਮ ਜਿਹਾ #ਤੇਰੀ #ਜਿੰਦਗੀ ਵਿੱਚ #ਆਇਆ ਸੀ...
.
#ਕਹਿੰਦੀ ਕਿਵੇਂ #ਭੁੱਲਾਂਗੀਂ ਕਿਸੇ ਨੇ #ਪਹਿਲੀ ਵਾਰ #ਰਾਂਤਾਂ ਨੂੰ #ਰਵਾਇਆ ਸੀ..........#Dudhalia

©#ਤੇਰਾ ਜੱਸ #Massage #roya #Yaad #kalam #viral #in 

#Phone  Puja Udeshi Anshu writer khushboo kumari Pooja Udeshi Sheetal Kumari

ਮਨਦੀਪ ਛੀਨਾ

#ਕਈ#ਸਾਲ#ਲੰਘ#ਗਏ#ਪਰ#ਜ਼ਖਮ#ਅੱਜ #ਵੀ#ਤਾਜ਼ੇ#ਨੇ #Quotes

read more

Gurtej Singh

##ਅੱਜ ਦੇ ਫਣਕਾਰ ਤੇ ਦੁਨੀਆਂ##

read more

Gurtej Singh

##ਅੱਜ ਦੇ ਦਾਨੀ##

read more

RAJVEER4420030

#ਪਿਆਰ ਵੀ ਬਣਿਆ ਫਿਰਦਾ ❤️#ਹੁਸਨ ਵਪਾਰੀ ਏ
#ਅੱਜ ਕੱਲ #ਏਦੇ ਤੇ ਹੁਸਨ ਦੀ #ਖੁਮਾਰੀ ਏ
#ਭੁਲਿਆ ਫਿਰਦਾ ਏ ਵੀ ਕਿ
#ਸੀਰਤਾਂ ਦੀ #ਰੂਹਾਂ ਨਾਲ ਗੂੜੀ 🥰🥰#ਯਾਰੀ ਏ...

©RAJVEER4420030

Baljeet Chauhan

#ਅੱਜ ਕੱਲੇ ਚਲਾਂਗੇ

read more
ਚੱਲ 
ਬਲਜੀਤ 
ਚੱਲ
ਉਹਦੇ ਪਿੰਡ ਚੱਲਦਿਆਂ....

ਯਾਦਾਂ ਰਹਿ ਜਾਣੀਆਂ...... #ਅੱਜ ਕੱਲੇ ਚਲਾਂਗੇ

Gurtej Singh

##ਅੱਜ ਦੀ ਜਵਾਨੀ##

read more
ਕੋਈ ਨਸ਼ੇ ਨੇ ਪੱਟਿਆ ਹੈ
ਕੋਈ ਪੱਟਿਆ  ਆਸ਼ਕੀ ਨੇ
ਸਭ ਬੁਰੇ ਰਾਸਤੇ ਅਪਣਾ ਲੲੇ
ਅੱਜ ਦੀ ਜਵਾਨੀ ਨੇ।।

ਕੋਈ ਬਦਮਾਸ਼ ਪੁਣੇ ਵਿਚ ਲੱਗਿਆ
ਕੋਈ ਪਿੱਛੇ ਲੱਗਿਆ ਪਖੰਡੀਆਂ ਦੇ
ਨਿੱਤ ਨਵੇਂ ਰੰਗ ਦਿਖਾਉਣ ਲਈ
ਖੜੀਆਂ ਕਰਦੇ ਏ ਝੰਡੀਆਂ ਨੇ।।

ਦੂਰ ਦੂਰ ਤੱਕ ਚਰਚੇ ਹੁੰਦੇ ਬਦਕਾਰਾਂ ਦੇ
ਪਿਓ ਦੀ ਪੱਗ ਨੂੰ ਦਾਗ ਲਾਣ ਵਾਲੀਆਂ ਨਾਰਾਂ ਦੇ
ਰੱਬ ਵਰਗੇ ਮਾਪਿਆਂ ਨੂੰ ਰੋਲ 
ਏ ਲਾਉਂਦੇ ਉਡਾਰਾਂ ਨੇ। ##ਅੱਜ ਦੀ ਜਵਾਨੀ##

©Jeet_awara

#ਅੱਜ ਉਹਦੇ ਸਾਹਮਣੇ ਜਜ਼ਬਾਤਾਂ ਦੀ ਹਾਰ ਹੋਈ।। ਇਸ ਵਾਰ ਵੀ ੳਹ ਜਿੱਤ ਗਿਆ , ਇਸ ਵਾਰ ਵੀ ਮੇਰੀ ਹਾਰ ਹੋਈ। ©Jeet awara

read more
ਅੱਜ ਉਹਦੇ ਸਾਹਮਣੇ ਜਜ਼ਬਾਤਾਂ ਦੀ ਹਾਰ ਹੋਈ।।
ਇਸ ਵਾਰ ਵੀ ੳਹ ਜਿੱਤ ਗਿਆ ,
ਇਸ ਵਾਰ ਵੀ ਮੇਰੀ ਹਾਰ ਹੋਈ। #ਅੱਜ ਉਹਦੇ ਸਾਹਮਣੇ ਜਜ਼ਬਾਤਾਂ ਦੀ ਹਾਰ ਹੋਈ।।
ਇਸ ਵਾਰ ਵੀ ੳਹ ਜਿੱਤ ਗਿਆ ,
ਇਸ ਵਾਰ ਵੀ ਮੇਰੀ ਹਾਰ ਹੋਈ।

©Jeet awara

Mahobbat_Shayar

ਮੇਰੀ ਕਲਮ #ਮੇਰੇ ਅਲਫਾਜ਼ #ਅੱਜ ਰੋਂਦਾ ਇਹਨਾਂ ਦੀ ਹੈਵਾਨੀਅਤ ਦੇਖ

read more
ਜਾਨਵਰ ਜੰਗਲੀਂ ਵਿਵਹਾਰ ਕਰਦੇ ਨੇ ਕਿਉਂਕਿ ਉਹ ਜਾਨਵਰ ਹਨ
ਮਨੁੱਖ ਜਾਨਵਰ ਵਰਗਾ ਵਿਵਹਾਰ ਕਰਦਾਂ  ਕਿਉਂਕਿ ਇਸ ਨੂੰ ਰੱਬ ਦਾ ਚੇਤਾ ਭੁੱਲਿਆ ਹੈ
✍️✍️ ਅਕਾਸ਼ ਮੇਰੀ ਕਲਮ #ਮੇਰੇ ਅਲਫਾਜ਼ #ਅੱਜ ਰੋਂਦਾ ਇਹਨਾਂ ਦੀ ਹੈਵਾਨੀਅਤ ਦੇਖ
loader
Home
Explore
Events
Notification
Profile