Nojoto: Largest Storytelling Platform

Best ਕੋਈ Shayari, Status, Quotes, Stories

Find the Best ਕੋਈ Shayari, Status, Quotes from top creators only on Nojoto App. Also find trending photos & videos about

  • 369 Followers
  • 727 Stories

Raj Kaur

#ਕੋਈ ਨਾ #ਕਵਿਤਾ

read more

ਮਨਦੀਪ ਛੀਨਾ

#kahanisuno #ਸੀ#ਕੋਈ #ਵਿਚਾਰ

read more

Yadi Dhillon

#ਤੇਰਾ ਜੱਸ

#ਕਰ ਦਿੱਤਾ #ਅੱਜ #ਮੈਸਜ ਉਹਨੂੰ #ਵੀ, ਕਿ #ਭੁੱਲ ਜਾਂਈ #ਕੋਈ ਆਮ ਜਿਹਾ #ਤੇਰੀ #ਜਿੰਦਗੀ ਵਿੱਚ #ਆਇਆ ਸੀ...
.
#ਕਹਿੰਦੀ ਕਿਵੇਂ #ਭੁੱਲਾਂਗੀਂ ਕਿਸੇ ਨੇ #ਪਹਿਲੀ ਵਾਰ #ਰਾਂਤਾਂ ਨੂੰ #ਰਵਾਇਆ ਸੀ..........#Dudhalia

©#ਤੇਰਾ ਜੱਸ #Massage #roya #Yaad #kalam #viral #in 

#Phone  Puja Udeshi Anshu writer khushboo kumari Pooja Udeshi Sheetal Kumari

ਮਨਦੀਪ ਛੀਨਾ

#ਕਿਸੇ#ਕੋਲ#ਕੋਈ#ਜਵਾਬ#ਹੈ#ਨਹੀ #Quotes

read more

Pammy Sehgal

#ਕੋਈ ਹੋਣਾ ਚਾਹੀਦੈ
ਖੁਸ਼ੀਆਂ ਵਿੱਚ ਨਾਲ ਖਲੋਣ ਬਥੇਰੇ ਮਿਲ ਜਾਂਦੇ 
ਜੀਹਦੇ ਕੋਲ ਬਹਿਕੇ ਰੋਈਏ, ਕੋਈ ਹੋਣਾ ਚਾਹੀਦੈ। 
ਦਿਨ  ਚੰਗੇ  ਤਾਂ  ਕੱਟਜੇ  ਕਾਫ਼ਲਾ  ਸੰਗ  ਹੋਜੇ 
ਮਾੜੇ ਦਿਨ ਔਖੇ ਢੋਈਏ, ਕੋਈ ਹੋਣਾ ਚਾਹੀਦੈ। 

ਹਾਸੇ  ਸਿੰਬਲ  ਦੀ ਫੰਬੀ  ਵਾਂਗਰ  ਉੱਡ  ਜਾਂਦੇ 
ਫੜ ਬੁੱਕਲ ਕਿੰਝ ਲਕੋਈਏ, ਕੋਈ ਹੋਣਾ ਚਾਹੀਦੈ। 
ਮਤਲਬ  ਦੇ  ਵੇਲੇ  ਹੀ  ਅਕਸਰ  ਖੁੱਲ੍ਹਦੇ  ਨੇ 
ਕੁਝ ਦਰਵਾਜ਼ੇ ਕਿੰਨੇ ਵੀ ਟੋਹੀਏ, ਕੋਈ ਹੋਣਾ ਚਾਹੀਦੈ। 

ਬੇਰੰਗੀ  ਕਹਿਕੇ  ਮੈਨੂੰ  ਲੋਕ  ਚਿੜਾਉਂਦੇ  ਨੇ 
ਰੰਗ ਦੂਜੇ ਦਾ ਕਿਉਂ ਚੋਈਏ, ਕੋਈ ਹੋਣਾ ਚਾਹੀਦੈ। 
ਹਰ ਮੁੱਠੀ ਵਿੱਚ ਲੂਣ ਲਕੋਇਆ ਲੱਗਦਾ ਏ
ਜ਼ਖ਼ਮ-ਕੀਹਦੇ ਅੱਗੇ ਖੋਲ੍ਹ ਖਲੋਈਏ, ਕੋਈ ਹੋਣਾ ਚਾਹੀਦੈ। 

ਦਿਲ  ਵਿੱਚ  ਪੈਗੀ  ਦੂਰੀ  ਔਖੀ  ਮਿਟਦੀ ਏ
ਰਾਹੀਂ ਕੰਡੇ ਨਾ ਬੋਈਏ ,ਕੋਈ ਹੋਣਾ ਚਾਹੀਦੈ। 
ਵਾਂਗ  ਕਰੋਨਾ  ਪਣਪੇ  ਕਿਤੇ  ਮੁਹੱਬਤ  ਜੇ
ਗਲ਼ ਨਫ਼ਰਤ ਦੇ ਲੱਗ ਲੱਗ ਛੋਹੀਏ, ਕੋਈ ਹੋਣਾ ਚਾਹੀਦੈ। 

ਦੂਜੇ  ਦਾ  ਸਮਝਣ  ਵੀ ਹੁੰਦਾ  ਲਾਜ਼ਮ  ਐ
ਰਿਸ਼ਤਾ ਇੱਕ ਪਾਸੜ ਔਖਾ ਢੋਈਏ, ਕੋਈ ਹੋਣਾ ਚਾਹੀਦੈ। 
ਬੇਤਰਤੀਬੀ  ਜ਼ਿੰਦਗੀ  ਨੂੰ  ਆਧਾਰ  ਮਿਲੇ
ਗ਼ਮ ਇੱਕ ਦੂਜੇ ਦੇ ਟੋਹੀਏ, ਕੋਈ ਹੋਣਾ ਚਾਹੀਦੈ। 

ਪੰਡ ਰੋਸੇ ਆਲੀ ਦੂਰ ਕਿਤੇ ਚੱਲ ਸੁੱਟ ਆਈਏ
ਹਰਜੀਤ ਹਰਖ਼ ਸਭ ਧੋਈਏ, ਕੋਈ ਹੋਣਾ ਚਾਹੀਦੈ। 
ਖੁਸ਼ੀਆਂ ਵਿੱਚ ਨਾਲ ਖਲੋਣ ਬਥੇਰੇ ਮਿਲ ਜਾਂਦੇ 
ਜੀਹਦੇ ਗਲ਼ ਲੱਗ ਕੇ ਰੋਈਏ ,ਕੋਈ ਹੋਣਾ ਚਾਹੀਦੈ। 
...........#ਹਰਜੀਤ ਕੌਰ ਪੰਮੀ .............

Davy Saab

#ਕੋਈ

read more
##ਕੋਈ ਵਜਾਹ ਨ ਰਹਿ ਗਈ ਹੱਸਣੇ ਦੀ,ਕਿੰਝ ਝੂਠਾ ਹਾਸਾ ਹੱਸ ਲਈਏ,,
ਇੰਨਾ ਵੀ ਕੋਈ ਦਿਲ ਦੇ ਨੇੜੇ ਨਈਂ,ਜਿਸਨੂੰ ਗੱਲ ਦਿਲ ਦੀ ਦੱਸ ਲਈਏ##

Davy Saab

😌😌😌😌😌😌😌😌😌 #ਕੋਈ

read more
##ਕੋਈ ਵਜਾਹ ਨ ਰਹਿ ਗਈ ਹੱਸਣੇ ਦੀ,ਕਿੰਝ ਝੂਠਾ ਹਾਸਾ ਹੱਸ ਲਈਏ,,
ਇੰਨਾ ਵੀ ਕੋਈ ਦਿਲ ਦੇ ਨੇੜੇ ਨਈਂ,ਜਿਸਨੂੰ ਗੱਲ ਦਿਲ ਦੀ ਦੱਸ ਲਈਏ## 😌😌😌😌😌😌😌😌😌

Karam Dhuri

ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ.. siso luv bro siso luv#

jittu sekhon

#ਬਹੁਤ #ਨੇ #ਇਥੇ #ਮੇਰੇ #ਮਰਨ #ਤੇ #ਰੋਣ #ਵਾਲੇ ..#ਪਰ #ਤਲਾਸ਼ #ਉਸਦੀ #ਏ #ਜੋ #ਮੇਰੇ #ਇਕ #ਵਾਰ #ਰੋਣ #ਤੇ #ਮਰਨ #ਤਕ ਜਾਵੇ ਫੀਲਿੰਗ..... #ਕੋਈ #ਹੂ #ਕਿ #ਨਹੀਂ....?😣
loader
Home
Explore
Events
Notification
Profile