Nojoto: Largest Storytelling Platform

Best 🙏Please🙏🔔🙏Like Shayari, Status, Quotes, Stories

Find the Best 🙏Please🙏🔔🙏Like Shayari, Status, Quotes from top creators only on Gokahani App. Also find trending photos & videos aboutplease talk to me love poem, i love you please don t leave me quotes, i love you please trust me quotes, please forgive me my love quotes, jyoti i love you please pickup the phone,

  • 37 Followers
  • 118 Stories

My_motivational_quotes

♥️♥️ wquotes" class="text-blue-400" target="_blank">wquotes, Stories">#Quote wquotes" class="text-blue-400" target="_blank">wquotes, Stories">#Motivational wquotes" class="text-blue-400" target="_blank">wquotes, Stories">#motivationalquotes wquotes" class="text-blue-400" target="_blank">wquotes, Stories">#kannadaquotes wquotes" class="text-blue-400" target="_blank">wquotes, Stories">#englishquotes wquotes" class="text-blue-400" target="_blank">wquotes, Stories">#viral wquotes" class="text-blue-400" target="_blank">wquotes, Stories">#please #🙏Please🙏🔔🙏Like wquotes" class="text-blue-400" target="_blank">wquotes, Stories">#please_follow_me silence wquotes" class="text-blue-400" target="_blank">wquotes wquotes" class="text-blue-400" target="_blank">wquotes" class="text-blue-400" target="_blank">wlove wquotes" class="text-blue-400" target="_blank">wquotes wquotes" class="text-blue-400" target="_blank">wquotes" class="text-blue-400" target="_blank">wlife wquotes" class="text-blue-400" target="_blank">wquotes wquotes" class="text-blue-400" target="_blank">wquotes sad xxxtentacion wquotes" class="text-blue-400" target="_blank">wquotes

read more

Bishamber Awankhia

#sad_shayari #punjabi_shayri #urdu_poetry #🙏Please🙏🔔🙏Like #subscribetomychannel

read more
White        ਫ਼ਰਿਸ਼ਤਾ 
ਜਦੋਂ ਮੈਂ ਬਹੁਤ ਉਦਾਸ ਸੀ, 
ਕੋਈ ਮਰਜ਼ ਮੈਨੂੰ ਅੰਦਰੋਂ ਖਾ ਰਿਹਾ ਸੀ,
ਰੋ ਰਿਹਾ ਸਾਂ, ਵਿਲਕ ਰਿਹਾ ਸਾਂ, ਤੜਫ਼ ਰਿਹਾ ਸਾਂ ਤੇ ਮੌਤ 
ਬਿਲਕੁੱਲ ਦਹਿਲੀਜ਼ 'ਤੇ,
ਹਰ ਪਲ ਔਖਾ, ਹਨੇਰੇ ਵੱਲ ਨੂੰ ਖਿੱਚ ਰਿਹਾ ਸੀ,
ਚਾਨਣ ਤਾਂ ਕਿਤੇ ਹੈ ਹੀ ਨਹੀਂ ਸੀ, 
ਸੁਫ਼ਨੇ ਸਾਰੇ ਸੁਆਹ ਸਨ, 
ਅੱਖਾਂ ਚੋਂ ਹੰਝੂ ਵੀ ਮੁੱਕ ਗਏ ਸਨ, ਪਰ ਇੱਕ ਦਿਨ 
ਮੇਰੀ ਹਯਾਤ ਤੋਂ ਛੁਟਕਾਰੇ ਦੀ ਫ਼ਰਿਆਦ 
ਕਿਸੇ ਅਸੀਸ ਵਿੱਚ ਬਦਲ ਗਈ ਤੇ
ਕਿਸੇ ਫ਼ਰਿਸ਼ਤੇ ਨੇ ਬਾਂਹ ਫੜੀ, 
ਮਰਜ਼ ਤਾਂ ਕਿਤੇ ਖੰਬ ਲਾ ਕੇ ਉੱਡ ਗਿਆ,
ਬੁੱਲ੍ਹਾ 'ਚ ਮੁੜ ਹਾਸੇ ਵਾਪਸ ਆਏ, 
ਨਵੇਂ ਚਾਹਵਾਂ ਨੇ ਜਨਮ ਲਿਆ, ਪਰ
ਜ਼ਿਆਦਾ ਦਿਨ ਨਹੀਂ, ਘਰੋਂ ਨਿਕਲਦੇ ਹੀ
ਕਈ ਨਜ਼ਰਾਂ ਨੇ ਮੈਨੂੰ ਨਜ਼ਰ ਲਗਾਉਣਾ ਆਪਣਾ ਸ਼ੌਕ ਸਮਝਿਆ 
ਤੇ ਫ਼ਰਿਸ਼ਤੇ ਨੂੰ ਵੀ ਨਜ਼ਰ ਲੱਗੀ ਉਨ੍ਹਾਂ ਲੋਕਾਂ ਦੀ
ਜਿਨ੍ਹਾਂ ਕਦੇ ਹਾਲ ਵੀ ਨਹੀਂ ਸੀ ਪੁੱਛਿਆ 
ਤੇ ਹੁਣ ਸਿਰਫ਼ ਨਜ਼ਰਾਂ ਲਗਾਉਂਦੇ ਨੇ
 ਜਦੋਂ ਵੀ ਕੋਈ ਅਸੀਸ ਭਰਿਆ ਹੱਥ ਉਸ ਫ਼ਰਿਸ਼ਤੇ ਦਾ 
ਮੇਰੇ ਸਿਰ 'ਤੇ ਆਉਂਦਾ ਹੈ
ਤਾਂ ਅਸੀਂ ਦੋਵੇਂ ਨਜ਼ਰਾ ਜਾਨੇਂ ਆਂ
ਮੈਂ ਤੇ ਉਹ ਫ਼ਰਿਸ਼ਤਾ 
ਮੈਂ ਤੇ ਉਹ ਫ਼ਰਿਸ਼ਤਾ 
ਬਿਸ਼ੰਬਰ ਅਵਾਂਖੀਆ

©Bishamber Awankhia #sad_shayari #punjabi_shayri #urdu_poetry #🙏Please🙏🔔🙏Like #subscribetomychannel

Vishal Devgan

#🙏Please🙏🔔🙏Like #Support5Words #nojohindi

read more

Bishamber Awankhia

#sad_emotional_shayries #punjabi_shayri #🙏Please🙏🔔🙏Like #share #comment4comment

read more

Bishamber Awankhia

Bishamber Awankhia

#Emotional_Shayari #punjabi_shayri #🙏Please🙏🔔🙏Like #share #comment4comment

read more

Bishamber Awankhia

Bishamber Awankhia

Bishamber Awankhia

#love_shayari #punjabi_shayri #🙏Please🙏🔔🙏Like #share #commentforcomment

read more

Bishamber Awankhia

#punjabi_shayri #🙏Please🙏🔔🙏Like #share comment💬

read more
loader
Home
Explore
Events
Notification
Profile